Sat, May 4, 2024
Whatsapp

ਬਠਿੰਡਾ ਦੇ ਪਿੰਡ ਡਿੱਖ-ਸੂਚ ਵਿਚਕਾਰ ਪਲਟੀ ਸਕੂਲੀ ਬੱਸ , ਇੱਕ ਵਿਦਿਆਰਥੀ ਦੀ ਮੌਤ , 6 ਜ਼ਖ਼ਮੀ

Written by  Shanker Badra -- September 24th 2018 12:39 PM
ਬਠਿੰਡਾ ਦੇ ਪਿੰਡ ਡਿੱਖ-ਸੂਚ ਵਿਚਕਾਰ ਪਲਟੀ ਸਕੂਲੀ ਬੱਸ , ਇੱਕ ਵਿਦਿਆਰਥੀ ਦੀ ਮੌਤ , 6 ਜ਼ਖ਼ਮੀ

ਬਠਿੰਡਾ ਦੇ ਪਿੰਡ ਡਿੱਖ-ਸੂਚ ਵਿਚਕਾਰ ਪਲਟੀ ਸਕੂਲੀ ਬੱਸ , ਇੱਕ ਵਿਦਿਆਰਥੀ ਦੀ ਮੌਤ , 6 ਜ਼ਖ਼ਮੀ

ਬਠਿੰਡਾ ਦੇ ਪਿੰਡ ਡਿੱਖ-ਸੂਚ ਵਿਚਕਾਰ ਪਲਟੀ ਸਕੂਲੀ ਬੱਸ , ਇੱਕ ਵਿਦਿਆਰਥੀ ਦੀ ਮੌਤ , 6 ਜ਼ਖ਼ਮੀ:ਬਠਿੰਡਾ ਦੇ ਪਿੰਡ ਡਿੱਖ-ਸੂਚ ਵਿਚਕਾਰ ਅੱਜ ਸਵੇਰੇ ਇੱਕ ਮਿੰਨੀ ਸਕੂਲੀ ਬੱਸ ਅਤੇ ਸਵਾਰੀਆਂ ਨਾਲ ਭਰੀ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ ਹੈ। ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਰਾਮਪੁਰਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਹਰਜੀਤ ਸਿੰਘ ਗਿਆਰਵੀਂ ਜਮਾਤ 'ਚ ਰਾਮਪੁਰਾ ਪੜ੍ਹਦਾ ਹੈ। -PTCNews


Top News view more...

Latest News view more...