ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਰਿਵਾਰ
ਮਿਲੀ ਜਾਣਕਾਰੀ ਮੁਤਾਬਕ ਇਮੈਨੂੰਅਲ ਪਾਲ ਪੁੱਤਰ ਚੰਦ ਪਾਲ ਜੋ ਕਿ ਲਗਭਗ 4 ਸਾਲਾਂ ਤੋਂ ਪੈਰਿਸ ਵਿੱਚ ਪੱਕਾ ਹੋਣ ਲਈ ਮਿਹਨਤ ਕਰ ਰਿਹਾ ਸੀ।
ਹੋਰ ਪੜ੍ਹੋ: ਦਿੱਲੀ 'ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ: ਦਿੱਲੀ ਹਾਈ ਕੋਰਟ 'ਚ ਦਾਖਲ ਹੋਈ ਜਨਹਿੱਤ ਪਟੀਸ਼ਨ, CBI ਨੂੰ ਜਾਂਚ ਕਰਨ ਦੀ ਕੀਤੀ ਮੰਗ
ਪੈਰਿਸ ਦੇ ਸਮੇਂ ਅਨੁਸਾਰ ਮੰਗਲਵਾਰ ਦੀ ਰਾਤ 12 ਵਜੇ ਇਮੈਨੂੰਅਲ ਸੌਂ ਗਿਆ ਅਤੇ ਬੁੱਧਵਾਰ ਦੀ ਸਵੇਰ ਉੱਠਿਆ ਹੀ ਨਹੀਂ ਜਦੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਤੇ ਉਹ ਮ੍ਰਿਤਕ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।
-PTC News