Tue, Sep 15, 2026
Whatsapp

ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ - ਕਰਨ ਗਰੋਵਰ ਨੇ ਇੰਝ ਮਨਾਇਆ ਜਸ਼ਨ !!

Reported by:  PTC News Desk  Edited by:  Joshi -- May 07th 2018 02:25 PM
ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ - ਕਰਨ ਗਰੋਵਰ ਨੇ ਇੰਝ ਮਨਾਇਆ ਜਸ਼ਨ !!

ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ - ਕਰਨ ਗਰੋਵਰ ਨੇ ਇੰਝ ਮਨਾਇਆ ਜਸ਼ਨ !!

ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ - ਕਰਨ ਗਰੋਵਰ ਨੇ ਇੰਝ ਮਨਾਇਆ ਜਸ਼ਨ !! ਬਾਲੀਵੁੱਡ ਦੀ ਮੰਨੀ ਪ੍ਰਮੰਨੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ ਆਪਣੇ ਬੋਲਡ ਅੰਦਾਜ਼ ਤੋਂ ਇਲਾਵਾ ਅੱਜਕਲ ਆਪਣੇ ਰਿਸ਼ਤੇ ਨੁੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਬਿਪਾਸ਼ਾ ਦਾ ਵਿਆਹ ਕਰਨ ਗਰੋਵਰ ਨਾਲ ਦੋ ਸਾਲ ਪਹਿਲਾਂ ਹੋਇਆ ਸੀ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਇਹ ਕਰਨ ਦਾ ਤੀਸਰਾ ਵਿਆਹ ਸੀ, ਜਿਸ ਕਾਰਨ ਉਹ ਮਜ਼ਾਕ ਦਾ ਪਾਤਰ ਵੀ ਬਣੇ ਸਨ। ਬਿਪਾਸ਼ਾ-ਕਰਨ ਦੇ ਵਿਆਹ ਨੂੰ ਅਪ੍ਰੈਲ 'ਚ ਦੋ ਸਾਲ ਪੂਰੇ ਹੋਣ 'ਤੇ ਇਸ ਜੋੜੀ ਨੇ ਰੋਮਾਂਟਿਕ ਅੰਦਾਜ਼ 'ਚ ਜਸ਼ਨ ਮਨਾਇਆ ਬਿਪਾਸ਼ਾ ਕਰਨ ਨੇ ਬੀਚ 'ਤੇ ਆਪਣੇ ਡਾਂਸ ਦੀ ਵੀਡੀਓ ਸ਼ੇਅਰ ਕਰ ਲਿਖਿਆ "❤ #monkeylove #monkeyversary"। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਿਪਾਸ਼ਾ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਵੀ ਆਈਆਂ ਸਨ, ਜਿੰਨ੍ਹਾਂ ਦਾ ਬਾਅਦ ਵਿੱਚ ਉਸਨੇ ਖੰਡਨ ਕੀਤਾ ਸੀ।

❤ #monkeylove #monkeyversary

A post shared by karan singh grover (@iamksgofficial) on

—PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK