Fri, Sep 5, 2025
English
|
Punjabi
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
All
Bollywood
Pollywood
Music
Popular Marathi actor Priya Marathe dies at 38 after prolong...
'Survived six gunshots': Karan Aujla recalls surviving attac...
Tribute to Jaswinder Bhalla: Rest in peace Bhalla saab, your...
Jaswinder Bhalla, actor and comedian, is no more; Punjabi ci...
UP News
Hindi News
हरियाणा
हिमाचल
World News
USA
Canada
UK
Australia
More
Health
Business
Immigration
Automobiles
Sports
Search
Trending:
Punjab floods LIVE UPDATES
Kullu landslide
Yamuna water level
Pathanmajra video
GST Revamp
Search
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
Bollywood
Pollywood
Music
Uttar Pradesh
Hindi News
हरियाणा
हिमाचल
World News
USA
Canada
UK
Australia
Education
PTC Live
More
Health
Business
Immigration
Automobiles
Sports
English News
Politics
Visual Stories
Videos
Entertainment
UP News
हरियाणा
हिमाचल
World News
Education
Health
Business
Immigration
Automobiles
Whatsapp
Twitter
Instagram
Facebook
Punjab Floods Hit 2025 Live Updates : ਘੱਗਰ ਹੋਇਆ ਹੋਰ...
Ludhiana News : ਲੁਧਿਆਣਾ ਦੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ,...
Punjab Floods : ਰਾਵੀ ਦਾ ਕਹਿਰ...! 30 ਤੋਂ 40 ਚੌਕੀਆਂ...
Punjab Floods : AAP ਸੁਪਰੀਮੋ ਦੇ ਦੌਰੇ ਨੇ ਕਈ ਘੰਟੇ...
Punjab Floods : ਪੰਜਾਬ 'ਚ ਹੜ੍ਹਾਂ ਨਾਲ ਬਣੀ ਗੰਭੀਰ ਸਥਿਤੀ...
Punjab Kings : ਹੜ੍ਹ ਪੀੜਤਾਂ ਲਈ ਅੱਗੇ ਆਈ ਪ੍ਰੀਤੀ ਜ਼ਿੰਟਾ,...
Takht Sri Kesgarh Sahib : ਜੈਕਾਰਿਆਂ ਦੀ ਗੂੰਜ 'ਚ ਤਖਤ...
ਆਮ ਲੋਕਾਂ ਨੂੰ ਵੱਡੀ ਰਾਹਤ! ਕੇਂਦਰ ਨੇ GST ਦੀਆਂ 2...
Punjab Floods : ਕੇਂਦਰ ਤੇ ਆਪ ਦੋਵਾਂ ਸਰਕਾਰਾਂ ਨੇ ਰਾਜ...
CM Bhagwant Mann ਦੀ ਮੁੜ ਵਿਗੜੀ ਸਿਹਤ ; ਸੀਐੱਮ ਰਿਹਾਇਸ਼...
Home
ਮੁੱਖ ਖਬਰਾਂ
ਨੌਜਵਾਨ ਦੀ ਲਾਸ਼ ਜੰਗਲ 'ਚ ਹੋਈ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਨੌਜਵਾਨ ਦੀ ਲਾਸ਼ ਜੰਗਲ 'ਚ ਹੋਈ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Reported by:
PTC News Desk
Edited by:
Pardeep Singh
--
March 29th 2022 09:06 AM
ਨੌਜਵਾਨ ਦੀ ਲਾਸ਼ ਜੰਗਲ 'ਚ ਹੋਈ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Follow Us
Share:
ਲੁਧਿਆਣਾ:
ਸਮਰਾਲਾ ਤੋਂ ਚਮਕੌਰ ਸਾਹਿਬ ਜਾਂਦੇ ਸਮੇਂ ਜੰਗਲ 'ਚ ਦੱਬੀ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਚਾਰ ਦਿਨਾਂ ਤੋਂ ਲਾਪਤਾ ਇਸ ਨੌਜਵਾਨ ਦਾ ਕਤਲ ਕਰਕੇ ਲਾਸ਼ ਧਰਤੀ ਚ ਦੱਬੀ ਹੋਈ ਸੀ। ਮ੍ਰਿਤਕ ਦਾ ਧੜ ਧਰਤੀ ਅੰਦਰ ਸੀ ਅਤੇ ਸਿਰ ਤੇ ਮੂੰਹ ਬਾਹਰ ਸੀ। ਮ੍ਰਿਤਕ ਦੀ ਸ਼ਨਾਖਤ ਸਮਰਾਲਾ ਦੇ ਪਿੰਡ ਕੋਟਾਲਾ ਵਾਸੀ ਸੁਰਿੰਦਰ ਸਿੰਘ ਸੋਨੀ ਵਜੋਂ ਹੋਈ। ਸਮਰਾਲਾ ਪੁਲਸ ਨੇ ਕਤਲ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਸੀ।
ਪਿੰਡ ਕੋਟਾਲਾ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਸੋਨੀ ਜੋਕਿ ਇੱਕ ਵਰਕਸ਼ਾਪ ਚ ਕੰਮ ਕਰਦਾ ਸੀ, ਚਾਰ ਦਿਨਾਂ ਤੋਂ ਲਾਪਤਾ ਸੀ। ਸੋਨੀ ਦੀ ਲਾਸ਼ ਚਮਕੌਰ ਸਾਹਿਬ ਜਾਂਦੇ ਸਮੇਂ ਜੰਗਲ ਚ ਦੱਬੀ ਹੋਈ ਮਿਲੀ। ਲਾਸ਼ ਦੇ ਕੋਲ ਹੀ ਮ੍ਰਿਤਕ ਦੀਆਂ ਚੱਪਲਾਂ ਪਈਆਂ ਸਨ ਅਤੇ ਥੋੜ੍ਹੀ ਦੂਰੀ ਉਪਰ ਮੋਟਰਸਾਈਕਲ ਖੜ੍ਹਾ ਸੀ, ਜਿਸ ਤੋਂ ਉਸਦੀ ਸ਼ਨਾਖਤ ਹੋਈ।
ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ 4 ਦਿਨਾਂ ਤੋਂ ਲਾਪਤਾ ਸੀ। ਉਹ ਆਪਣੇ ਭਰਾ ਦੀ ਭਾਲ ਕਰ ਰਿਹਾ ਸੀ ਤਾਂ ਇਸੇ ਦੌਰਾਨ ਸ਼ੋਸ਼ਲ ਮੀਡੀਆ ਉਪਰ ਸੁਰਿੰਦਰ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਦੇਖੀਆਂ। ਮੌਕੇ ਉਪਰ ਆ ਕੇ ਦੇਖਿਆ ਤਾਂ ਜੰਗਲ ਚ ਉਸਦੇ ਭਰਾ ਦੀ ਲਾਸ਼ ਦੱਬੀ ਹੋਈ ਸੀ। ਪਿੰਡ ਦੀ ਸਰਪੰਚ ਦੇ ਪਤੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਦੇ ਨਾਲ ਕੰਮ ਕਰਨ ਵਾਲਾ ਇੱਕ ਵਿਅਕਤੀ ਪਰਿਵਾਰ ਨੂੰ ਝਾਂਸੇ ਦਿੰਦਾ ਰਿਹਾ ਕਿ ਸੁਰਿੰਦਰ ਗੱਡੀ ਨਾਲ ਗਿਆ ਹੈ।ਥੋੜ੍ਹੇ ਦਿਨਾਂ ਚ ਵਾਪਸ ਆ ਜਾਵੇਗਾ। ਜਦੋਂ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਪੁਲਸ ਕੋਲ ਸੁਰਿੰਦਰ ਦੀ ਗੁੰਮਸ਼ੁਦਗੀ ਰਪਟ ਦਰਜ ਕਰਾਈ। ਜਿਸ ਮਗਰੋਂ ਲਾਸ਼ ਜੰਗਲ ਚ ਦੱਬੀ ਮਿਲੀ।
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਆਪਣੇ ਭਰਾ ਦੇ ਗੁੰਮ ਹੋਣ ਦੀ ਸੂਚਨਾ 27 ਮਾਰਚ ਨੂੰ ਪੁਲਸ ਨੂੰ ਦਿੱਤੀ ਸੀ। ਪਰਿਵਾਰ ਵਾਲਿਆਂ ਨੇ ਇੱਕ ਦੋ ਵਿਅਕਤੀਆਂ ਉਪਰ ਸ਼ੱਕ ਵੀ ਜ਼ਾਹਰ ਕੀਤਾ।ਇਸੇ ਦੌਰਾਨ ਚਮਕੌਰ ਸਾਹਿਬ ਇਲਾਕੇ ਚੋਂ ਸੁਰਿੰਦਰ ਦਾ ਮੋਟਰਸਾਈਕਲ ਬਰਾਮਦ ਹੋਇਆ ਤਾਂ ਭਾਲ ਕਰਨ ਤੇ ਜੰਗਲ ਚੋਂ ਲਾਸ਼ ਮਿਲੀ। ਲਾਸ਼ ਕਬਜ਼ੇ ਚ ਲੈ ਕੇ ਕਤਲ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫਾ
-PTC News
Join Whatsapp Channel
Tags
punjab news
latest news
body of the youth
ਨੌਜਵਾਨ ਦੀ ਲਾਸ਼ ਜੰਗਲ 'ਚ ਹੋਈ ਬਰਾਮਦ
ਸਮਰਾਲਾ
Follow Us
Share:
ਹੋਰ ਪੜ੍ਹੋ
Punjab Floods : ਪੰਜਾਬ 'ਚ ਹੜ੍ਹਾਂ ਨਾਲ ਬਣੀ ਗੰਭੀਰ ਸਥਿਤੀ ਪਿੱਛੇ ਪੰਜਾਬ ਸਰਕਾਰ ਦੀ ਨਾਕਾਮੀ : ਜਥੇਦਾਰ ਕੁਲਦੀਪ ਸਿੰਘ ਗੜਗੱਜ
Punjab Floods : ਰਾਵੀ ਦਾ ਕਹਿਰ...! 30 ਤੋਂ 40 ਚੌਕੀਆਂ ਡੁੱਬ ਗਈਆਂ, ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਸੈਕਟਰਾਂ 'ਚ ਭਾਰੀ ਨੁਕਸਾਨ
Top News
view more...
Punjab Floods 2025 LIVE UPDATES: Central team visits flood-hit areas in Pathankot, to submit report to govt; Sasrali Dam weakens in Ludhiana, 14 villages at risk
"Punjab Zakhmi Hai, Haara Nahi Hai": Diljit Dosanjh as Punjab battles worst floods in decades
AAP MLA Raman Arora arrested in fresh case, a day after he gets bail
Punjab CM Bhagwant Mann falls ill, Kejriwal visits his official residence
NHAI faces heat as Parliamentary panel seeks report on Punjab floods, blames elevated road
AAP MLA Pathanmajra on the run, claims Punjab govt trying to frame him gangster, staged fake encounter
Latest News
view more...
Punjab Floods : ਪੰਜਾਬ 'ਚ ਹੜ੍ਹਾਂ ਨਾਲ ਬਣੀ ਗੰਭੀਰ ਸਥਿਤੀ ਪਿੱਛੇ ਪੰਜਾਬ ਸਰਕਾਰ ਦੀ ਨਾਕਾਮੀ : ਜਥੇਦਾਰ ਕੁਲਦੀਪ ਸਿੰਘ ਗੜਗੱਜ
Punjab Floods : ਰਾਵੀ ਦਾ ਕਹਿਰ...! 30 ਤੋਂ 40 ਚੌਕੀਆਂ ਡੁੱਬ ਗਈਆਂ, ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਸੈਕਟਰਾਂ 'ਚ ਭਾਰੀ ਨੁਕਸਾਨ
Punjab Kings : ਹੜ੍ਹ ਪੀੜਤਾਂ ਲਈ ਅੱਗੇ ਆਈ ਪ੍ਰੀਤੀ ਜ਼ਿੰਟਾ, 33.08 ਲੱਖ ਰੁਪਏ ਕੀਤੇ ਦਾਨ, 2 ਕਰੋੜ ਦਾ ਇਕੱਠਾ ਕੀਤਾ ਜਾਵੇਗਾ ਫੰਡ
Punjab Floods : AAP ਸੁਪਰੀਮੋ ਦੇ ਦੌਰੇ ਨੇ ਕਈ ਘੰਟੇ ਸੁੱਕਣੇ ਪਾਏ ਸਮਾਜ ਸੇਵੀ, VIP ਕਲਚਰ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਲਈ ਹੋਏ ਖੱਜਲ
Ludhiana News : ਲੁਧਿਆਣਾ ਦੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ, ਅਲਰਟ ਕੀਤਾ ਜਾਰੀ, ਕੰਟਰੋਲ ਰੂਮ ਨੰਬਰ ਜਾਰੀ
Fazilka 'ਚ ਇੱਕ ਕਿਸਾਨ ਦੀ ਮੌਤ, ਪਾਣੀ 'ਚ ਡੁੱਬੇ ਖੇਤ 'ਚੋਂ ਸਮਾਨ ਕੱਢਣ ਸਮੇਂ ਡਿੱਗਿਆ ਬਿਜਲੀ ਦਾ ਖੰਭਾ
PTC NETWORK
PTC NETWORK
September 5th 2025
Takht Sri Kesgarh Sahib : ਜੈਕਾਰਿਆਂ ਦੀ ਗੂੰਜ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਸ਼ੁਰੂ
September 5th 2025
Punjab Floods : ਪੰਜਾਬ 'ਚ ਹੜ੍ਹਾਂ ਨਾਲ ਬਣੀ ਗੰਭੀਰ ਸਥਿਤੀ ਪਿੱਛੇ ਪੰਜਾਬ ਸਰਕਾਰ ਦੀ ਨਾਕਾਮੀ : ਜਥੇਦਾਰ ਕੁਲਦੀਪ ਸਿੰਘ ਗੜਗੱਜ
September 5th 2025
Punjab Floods : ਰਾਵੀ ਦਾ ਕਹਿਰ...! 30 ਤੋਂ 40 ਚੌਕੀਆਂ ਡੁੱਬ ਗਈਆਂ, ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਸੈਕਟਰਾਂ 'ਚ ਭਾਰੀ ਨੁਕਸਾਨ
September 5th 2025
Punjab Kings : ਹੜ੍ਹ ਪੀੜਤਾਂ ਲਈ ਅੱਗੇ ਆਈ ਪ੍ਰੀਤੀ ਜ਼ਿੰਟਾ, 33.08 ਲੱਖ ਰੁਪਏ ਕੀਤੇ ਦਾਨ, 2 ਕਰੋੜ ਦਾ ਇਕੱਠਾ ਕੀਤਾ ਜਾਵੇਗਾ ਫੰਡ
Notification Hub
New
×
New
Notification Hub
Notification Hub
Notification Hub
Powered by
iZooto
You have no new updates.
Watch this space to get latest updates.
Unblock notifications to start receiving real time updates.
Know More
Subscribe to notifications
Link copied to clipboard.
CLOSE