Mon, Dec 8, 2025
Whatsapp

ਮੈਕਸੀਕੋ: ਜੇਲ 'ਚ ਜ਼ਬਰਦਸਤ ਝੜਪਾਂ ਦੌਰਾਨ 6 ਕੈਦੀਆਂ ਦੀ ਮੌਤ, ਕਈ ਜ਼ਖਮੀ

Reported by:  PTC News Desk  Edited by:  Baljit Singh -- June 23rd 2021 11:34 AM -- Updated: June 23rd 2021 12:21 PM
ਮੈਕਸੀਕੋ: ਜੇਲ 'ਚ ਜ਼ਬਰਦਸਤ ਝੜਪਾਂ ਦੌਰਾਨ 6 ਕੈਦੀਆਂ ਦੀ ਮੌਤ, ਕਈ ਜ਼ਖਮੀ

ਮੈਕਸੀਕੋ: ਜੇਲ 'ਚ ਜ਼ਬਰਦਸਤ ਝੜਪਾਂ ਦੌਰਾਨ 6 ਕੈਦੀਆਂ ਦੀ ਮੌਤ, ਕਈ ਜ਼ਖਮੀ

ਮੈਕਸੀਕੋ ਸਿਟੀ: ਮੈਕਸੀਕੋ ਦੇ ਖਾੜੀ ਤੱਟ 'ਤੇ ਇਕ ਜੇਲ ਵਿਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਲੜਾਈ ਹੋ ਗਈ। ਇਸ ਲੜਾਈ ਵਿਚ 6 ਕੈਦੀਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਪੜੋ ਹੋਰ ਖਬਰਾਂ: ਦੇਸ਼ ਭਰ ‘ਚ ਹੁਣ ਤੱਕ 3 ਕਰੋੜ ਲੋਕ ਹੋਏ ਇਨਫੈਕਟਿਡ, 24 ਘੰਟਿਆਂ ‘ਚ 50 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਤਬਾਸਕੋ ਰਾਜ ਦੀ ਪੁਲਸ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਵਿਲਾਹਰਮੋਸਾ ਵਿਖੇ ਇਕ ਜੇਲ ਵਿਚ ਇਹ ਝੜਪ ਹੋਈ। ਕੈਦੀਆਂ ਨੇ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਜਿਸ ਵਿਚ ਮੈਕਸੀਕੋ ਵਿਚ ਆਮਤੌਰ 'ਤੇ ਵਰਤਿਆ ਜਾਣ ਵਾਲਾ ਬਲੇਡ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਹਾਲਾਤ 'ਤੇ ਕਾਬੂ ਪਾ ਲਿਆ ਹੈ ਪਰ ਜ਼ਖਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੜੋ ਹੋਰ ਖਬਰਾਂ: ਨਸ਼ੇ ਦਾ ਟੀਕਾ ਲਗਾਉਣ ਨਾਲ ਕਬੱਡੀ ਖਿਡਾਰੀ ਦੀ ਮੌਤ ਤਬਾਸਕੋ ਵਿਚ ਨਸ਼ੀਲੇ ਪਦਾਰਥ ਦੇ ਗਿਹੋਰਾਂ ਦੇ ਮੈਂਬਰ ਜੇਲ  ਵਿਚ ਅਕਸਰ ਆਪਣੇ ਵਿਰੋਧੀਆਂ ਨਾਲ ਲੜਦੇ ਰਹਿੰਦੇ ਹਨ। ਪੜੋ ਹੋਰ ਖਬਰਾਂ: ਸਿੰਗਾਪੁਰ: ਤਸੀਹੇ ਦੇ ਕੇ ਮਾਰੀ ਘਰੇਲੂ ਸਹਾਇਕਾ, ਭਾਰਤੀ ਔਰਤ ਨੂੰ 30 ਸਾਲ ਦੀ ਜੇਲ -PTC News


Top News view more...

Latest News view more...

PTC NETWORK
PTC NETWORK