Fri, May 3, 2024
Whatsapp

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਾਜ ਮਹਿਲ ਪਹੁੰਚ ਕੇ ਆਵਾਮ ਨੂੰ ਕਿਹਾ "ਨਮਸਤੇ ਇੰਡੀਆ" (ਤਸਵੀਰਾਂ)

Written by  Joshi -- February 18th 2018 01:01 PM -- Updated: February 18th 2018 01:02 PM
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਾਜ ਮਹਿਲ ਪਹੁੰਚ ਕੇ ਆਵਾਮ ਨੂੰ ਕਿਹਾ

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਾਜ ਮਹਿਲ ਪਹੁੰਚ ਕੇ ਆਵਾਮ ਨੂੰ ਕਿਹਾ "ਨਮਸਤੇ ਇੰਡੀਆ" (ਤਸਵੀਰਾਂ)

Canadian PM Justin Trudeau writes Namaste India on Taj Mahal visitor book: ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਾਜ ਮਹਿਲ ਪਹੁੰਚ ਕੇ ਆਵਾਮ ਨੂੰ ਕਿਹਾ "ਨਮਸਤੇ ਇੰਡੀਆ" (ਤਸਵੀਰਾਂ) ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਾਜ ਮਹਿਲ ਦਾ ਦੌਰਾ ਕਰਨ ਤੋਂ ਬਾਅਦ ਵਿਜ਼ਟਰ ਬੁੱਕ 'ਤੇ ਲਿਖਤ ਰੂਪ 'ਚ ਸੰਦੇਸ਼ ਰਾਹੀਂ ਆਵਾਮ ਨੂੰ "ਨਮਸਤੇ ਇੰਡੀਆ" ਕਿਹਾ। ਉਹਨਾਂ ਲਿਖਿਆ ਕਿ ਦੁਨੀਆਂ ਦੀਆਂ ਸਭ ਤੋਂ ਖੂਬਸੂਰਤ ਜਗ੍ਹਾਵਾਂ 'ਚੋਂ ਇੱਕ ਮੰਨੀ ਤਾਜ ਮਹਿਲ ਦਾ ਦੌਰਾ ਕਰਵਾਉਣ ਲਈ ਬਹੁਤ ਸ਼ੁਕਰੀਆ, ਨਮਸਤੇ ਇੰਡੀਆ। Canadian PM Justin Trudeau writes Namaste India on Taj Mahal visitor bookCanadian PM Justin Trudeau writes Namaste India on Taj Mahal visitor book: ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ (ਐਤਵਾਰ ਨੂੰ) ਸਨ ਆਪਣੇ ਪਰਿਵਾਰ ਅਤੇ ਵਫਦ ਦੇ ਨਾਲ ਤਾਜ ਮਹਿਲ ਦਾ ਦੀਦਾਰ ਕਰਨ ਪਹੁੰਚੇ ਸਨ। ਜਾਣਕਾਰੀ ਮੁਤਾਬਕ, ਤਾਜ ਮਹਿਲ ਦੀਆਂ ਟਿਕਟਾਂ ਲੈਣ ਵਾਲੀਆਂ ਖਿੜਕੀਆਂ ਨੂੰ ਟਰੂਡੋ ਦੇ ਪਹੁੰਚਣ ਤੋਂ ਇੱਕ ਘੰਟਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। Canadian PM Justin Trudeau writes Namaste India on Taj Mahal visitor bookਸੁਰੱਖਿਆ ਦੇ ਮੱਦੇਨਜ਼ਰ, ਸਵੇਰੇ ਤੋਂ ਹੀ ਤਾਜ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। Canadian PM Justin Trudeau writes Namaste India on Taj Mahal visitor bookਜ਼ਿਕਰਯੋਗ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਯਾਹੂ ਦੇ ਆਗਰਾ ਦੌਰੇ ਦੌਰਾਨ ਵੀ ਤਾਜ ਮਹਿਲ ਨੂੰ ਕਰੀਬ ੫ ਘੰਟਿਆਂ ਲਈ ਬੰਦ ਕੀਤਾ ਗਿਆ ਸੀ। —PTC News


Top News view more...

Latest News view more...