Sat, Apr 20, 2024
Whatsapp

ਸਿਖਿਆ ਮੰਤਰੀ ਨੇ ਕੀਤਾ CBSE ਬੋਰਡ 10 ਵੀਂ- 12ਵੀਂ ਦੀ ਡੇਟਸ਼ੀਟ ਦਾ ਐਲਾਨ

Written by  Jagroop Kaur -- February 02nd 2021 06:31 PM
ਸਿਖਿਆ ਮੰਤਰੀ ਨੇ ਕੀਤਾ CBSE ਬੋਰਡ 10 ਵੀਂ- 12ਵੀਂ ਦੀ ਡੇਟਸ਼ੀਟ ਦਾ ਐਲਾਨ

ਸਿਖਿਆ ਮੰਤਰੀ ਨੇ ਕੀਤਾ CBSE ਬੋਰਡ 10 ਵੀਂ- 12ਵੀਂ ਦੀ ਡੇਟਸ਼ੀਟ ਦਾ ਐਲਾਨ

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSC ਦੀ 10ਵੀਂ-12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਅੱਜ ਯਾਨੀ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ 4 ਮਈ ਤੋਂ 10 ਜੂਨ 2021 ਤੱਕ ਆਫ਼ਲਾਈਨ ਮੋਡ 'ਚ ਆਯੋਜਿਤ ਕੀਤੀਆਂ ਜਾਣਗੀਆਂ। CBSE Board Exams 2021: Education Minister Ramesh Nishank Pokhriyal on Tuesday announced date sheet for CBSE Classes 10 and 12. 

ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪ੍ਰੀਖਿਆ ਦਾ ਸਮਾਂ ਅਤੇ ਪੂਰਾ ਸ਼ੈਡਿਊਲ ਚੈੱਕ ਕਰ ਸਕਣਗੇ। ਬੋਰਡ ਪ੍ਰੀਖਿਆ ਦੇ ਨਤੀਜੇ 15 ਜੁਲਾਈ ਤੱਕ ਐਲਾਨ ਕੀਤੇ ਜਾ ਸਕਦੇ ਹਨ।CBSE Board Exams 2021: Education Minister Ramesh Nishank Pokhriyal on Tuesday announced date sheet for CBSE Classes 10 and 12. 
Also Read | From concrete barricading to metallic spikes, here’s Delhi Police’s attempt to disrupt agitation
ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕਾ ਨੇ ਲਾਈਵ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਪ੍ਰੀਖਿਆ ਨੂੰ ਲੈ ਕੇ ਮਿਹਨਤ ਕਰਨ ਦੇ ਨਾਲ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
CBSE Board Exams 2021: Education Minister Ramesh Nishank Pokhriyal on Tuesday announced date sheet for CBSE Classes 10 and 12. 
ਸਿੱਖਿਆ ਮੰਤਰੀ ਨੇ ਟਵੀਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਇਸ ਤਰ੍ਹਾਂ ਅਸੀਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਰਹੇ ਹਨ, ਕ੍ਰਿਪਾ ਭਰੋਸਾ ਰਹੇ, ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਪ੍ਰੀਖਿਆ ਤੁਹਾਡੇ ਲਈ ਸਹੀ ਢੰਗ ਨਾਲ ਚੱਲੇ, ਗੁੱਡ ਲਕ !
CBSE Board Exams 2021: Education Minister Ramesh Nishank Pokhriyal on Tuesday announced date sheet for CBSE Classes 10 and 12. ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦਾ ਬੋਝ ਨਾ ਲੈਂਦੇ ਹੋਏ ਬਿਨਾਂ ਪਰੇਸ਼ਾਨ ਦੇ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਨਲਾਈਨ ਐਜ਼ੂਕੇਸ਼ਨ 'ਚ ਬੱਚਿਆਂ ਦੇ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਵੀ ਸ਼ਲਾਘਾ ਹੈ। ਸਿੱਖਿਆ ਮੰਤਰੀ ਨੇ ਬੱਚਿਆਂ ਨੂੰ ਕੋਵਿਡ ਦੇ ਡਰ ਨੂੰ ਵੀ ਮਨ 'ਚੋਂ ਕੱਢਣ ਦੀ ਗੱਲ ਕਹੀ।CBSE Board Exams 2021: Education Minister Ramesh Nishank Pokhriyal on Tuesday announced date sheet for CBSE Classes 10 and 12. ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ 2-2 ਕੋਵਿਡ ਵੈਕਸੀਨ ਲੈ ਕੇ ਆਏ ਹਨ, ਅਜਿਹੇ 'ਚ ਕੋਰੋਨਾ ਦਾ ਡਰ ਮਨ 'ਚੋਂ ਕੱਢ ਦਿਓ। ਪ੍ਰੀਖਿਆ ਦੇ ਸਮੇਂ ਕੋਵਿਡ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ। ਤੁਹਾਨੂੰ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਅੱਜ ਸਾਰੇ ਬੱਚੇ ਇਸ ਸਮੇਂ ਦੀ ਸਹੀ ਵਰਤੋਂ ਕਰਨ। Click here for latest updates on Education

Top News view more...

Latest News view more...