Thu, May 16, 2024
Whatsapp

ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ

Written by  Shanker Badra -- January 08th 2019 11:28 AM
ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ

ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ

ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ:ਨਵੀਂ ਦਿੱਲੀ : ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।ਜਿਸ ਕਾਰਨ ਕਰੀਬ 20 ਕਰੋੜ ਕਾਮੇ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ 'ਤੇ ਹਨ। [caption id="attachment_237485" align="aligncenter" width="300"]Central Trade Unions 20 Crore employees Two Day Countrywide Strike ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ[/caption] ਇਸ ਦੌਰਾਨ ਦੇਸ਼ ਦੇ ਕਿਰਤੀ ਕਾਮਿਆਂ ਨੇ ਸਰਕਾਰ ਖਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਦਿੱਤਾ ਜਾਵੇਂ। [caption id="attachment_237484" align="aligncenter" width="300"]Central Trade Unions 20 Crore employees Two Day Countrywide Strike ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ[/caption] ਜਾਣਕਾਰੀ ਅਨੁਸਾਰ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰ ਦੀਆਂ ਕਾਮਿਆਂ ਵਿਰੋਧੀ ਨੀਤੀਆਂ ਅਤੇ ਇੱਕ ਪਾਸੜ ਕਿਰਤ ਸੁਧਾਰਾਂ ਖ਼ਿਲਾਫ਼ ਇਹ ਹੜਤਾਲ ਕੀਤੀ ਜਾ ਰਹੀ ਹੈ। [caption id="attachment_237486" align="aligncenter" width="300"]Central Trade Unions 20 Crore employees Two Day Countrywide Strike ਕੇਂਦਰੀ ਟਰੇਡ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਅੱਜ ਸੜਕਾਂ 'ਤੇ ਉਤਰੇ , ਦੋ ਦਿਨਾਂ ਦੇਸ਼ ਵਿਆਪੀ ਹੜਤਾਲ[/caption] ਇਸ ਹੜਤਾਲ ਦਾ ਅਸਰ ਅੱਜ ਸਵੇਰ ਤੋਂ ਹੀ ਦੇਸ਼ ਦੇ ਕਈ ਸੂਬਿਆਂ 'ਚ ਨਜ਼ਰ ਆ ਰਿਹਾ ਹੈ।ਦੇਸ਼ 'ਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਉਤਰ ਕੇ ਰਸਤੇ ਜਾਮ ਕੀਤੇ ਅਤੇ ਟਰੇਨਾਂ ਵੀ ਰੋਕੀਆਂ ਹਨ ਅਤੇ ਕਈ ਥਾਈਂ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। -PTCNews


Top News view more...

Latest News view more...

LIVE CHANNELS