Mon, Sep 7, 2026
Whatsapp

ਚੰਡੀਗੜ੍ਹ: ਥਾਣੇ ਦੀ ਤੀਜੀ ਮੰਜ਼ਿਲ ਤੋਂ ਸਬ ਇੰਸਪੈਕਟਰ ਨੇ ਮਾਰੀ ਛਾਲ, ਹੋਈ ਮੌਤ

Reported by:  PTC News Desk  Edited by:  Jashan A -- August 28th 2019 02:04 PM -- Updated: August 28th 2019 02:22 PM
ਚੰਡੀਗੜ੍ਹ: ਥਾਣੇ ਦੀ ਤੀਜੀ ਮੰਜ਼ਿਲ ਤੋਂ ਸਬ ਇੰਸਪੈਕਟਰ ਨੇ ਮਾਰੀ ਛਾਲ, ਹੋਈ ਮੌਤ

ਚੰਡੀਗੜ੍ਹ: ਥਾਣੇ ਦੀ ਤੀਜੀ ਮੰਜ਼ਿਲ ਤੋਂ ਸਬ ਇੰਸਪੈਕਟਰ ਨੇ ਮਾਰੀ ਛਾਲ, ਹੋਈ ਮੌਤ

ਚੰਡੀਗੜ੍ਹ: ਥਾਣੇ ਦੀ ਤੀਜੀ ਮੰਜ਼ਿਲ ਤੋਂ ਸਬ ਇੰਸਪੈਕਟਰ ਨੇ ਮਾਰੀ ਛਾਲ, ਹੋਈ ਮੌਤ,ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 19 ਸਥਿਤ ਥਾਣੇ ’ਚ ਤਾਇਨਾਤ ਇੱਕ ਸਬ ਇੰਸਪੈਕਟਰ ਦੀ ਸ਼ੱਕੀ ਹਾਲਾਤ ਵਿਚ ਥਾਣੇ ਦੀ ਤੀਸਰੀ ਮੰਜ਼ਿਲ ਤੋਂ ਹੇਠਾਂ ਡਿੱਗ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਲਜ਼ਾਰ ਸਿੰਘ ਵਜੋਂ ਹੋਈ ਹੈ। chd ਮਿਲੀ ਜਾਣਕਾਰੀ ਮੁਤਾਬਕ ਜਦੋਂ ਇਸ ਘਟਨਾ ਬਾਰੇ ਥਾਣੇ ’ਚ ਤਾਇਨਾਤ ਮੁਲਾਜ਼ਮਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਬ ਇੰਸਪੈਕਟਰ ਨੂੰ ਪੀ. ਜੀ. ਆਈ. ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹੋਰ ਪੜ੍ਹੋ: ਰਾਣਾ ਗੁਰਜੀਤ ਦੀ ਰਾਣਾ ਗੁਰੱਪ ਆਫ ਕੰਪਨੀ ਇਨਕਮ ਟੈਕਸ ਰੇਡ ਮਾਮਲੇ 'ਤੇ ਬੋਲੇ ਖਹਿਰਾ, ਕਿਹਾ ਇਹ!  asiਸੂਤਰਾਂ ਅਨੁਸਾਰ ਗੁਲਜ਼ਾਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਕੀਤੀ ਜਾ ਰਹੀ ਹੈ ਕਿ ਸਬ ਇੰਸਪੈਕਟਰ ਨੇ ਅਜਿਹਾ ਕਦਮ ਕਿਉਂ ਚੁੱਕਿਆ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK