Sat, Apr 20, 2024
Whatsapp

ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ

Written by  Shanker Badra -- July 06th 2019 09:19 AM
ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ

ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ

ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ:ਮਦੁਰਾਈ : ਤਾਮਿਲਨਾਡੂ ਦੇ ਮਦੁਰਾਈ ਸ਼ਹਿਰ ਦੇ ਚੈਕਾਨੂਰਾਨੀ 'ਚ ਇੱਕ ਨਿਰਮਾਣ ਅਧੀਨ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ ਹਨ। [caption id="attachment_315623" align="aligncenter" width="300"]    Chekkanoorani building collapses ,1 dead, 4 rescued
ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ[/caption] ਇਸ ਘਟਨਾ ਤੋਂ ਬਾਅਦ ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। [caption id="attachment_315624" align="aligncenter" width="300"]Chekkanoorani building collapses ,1 dead, 4 rescued
ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ[/caption] ਇਸ ਦੌਰਾਨ ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਫਿਲਹਾਲ ਚੱਲ ਰਹੇ ਹਨ। -PTCNews


Top News view more...

Latest News view more...