Mon, Jun 23, 2025
Whatsapp

ਕਾਲੋਨੀ ਵਾਸੀਆ ਨੇ ਖੋਲ੍ਹਿਆ ਡਿਪੂ ਹੋਲਡਰਾਂ ਖਿਲਾਫ ਮੋਰਚਾ

Reported by:  PTC News Desk  Edited by:  Pardeep Singh -- March 30th 2022 11:11 AM
ਕਾਲੋਨੀ ਵਾਸੀਆ ਨੇ ਖੋਲ੍ਹਿਆ ਡਿਪੂ ਹੋਲਡਰਾਂ ਖਿਲਾਫ ਮੋਰਚਾ

ਕਾਲੋਨੀ ਵਾਸੀਆ ਨੇ ਖੋਲ੍ਹਿਆ ਡਿਪੂ ਹੋਲਡਰਾਂ ਖਿਲਾਫ ਮੋਰਚਾ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਸੰਧੂ ਕਾਲੋਨੀ ਦਾ ਹੈ, ਜਿਥੋਂ ਦੇ ਲੌਕਾ ਵੱਲੋਂ ਡਿਪੂ ਹੋਲਡਰਾਂ ਖਿਲਾਫ ਮੋਰਚਾ ਖੋਲ੍ਹਦਿਆ  ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਦਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸਦੇ ਚਲਦੇ ਜਿਲ੍ਹਾ ਫੂਡ ਸਪਲਾਈ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਕਾਰਵਾਈ ਦਾ ਆਸ਼ਵਾਸ਼ਨ ਦੇ ਕਾਰਵਾਈ ਕਰਨ ਦੀ ਗਲ ਕੀਤੀ ਹੈ। ਇਸ ਮੌਕੇ ਗਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਵੱਲੋਂ ਡਿਪੂ ਹੋਲਡਰਾਂ ਤੇ ਇਲਜਾਮ ਲਗਾਉਂਦਿਆਂ ਕਿਹਾ ਹੈ ਕਿ ਪਹਿਲਾ ਤਾ ਡਿਪੂ ਹੋਲਡਰ ਸਾਨੂੰ ਰਾਸ਼ਨ ਲਈ ਚਕਰ ਲਗਾਉਣੇ ਪੈਂਦੇ ਹਨ ਅਤੇ ਜੇਕਰ ਰਾਸ਼ਨ ਦੇਣਾ ਵੀ ਪਵੇ ਤਾ 30 ਕਿਲੋ ਦੀ ਜਗ੍ਹਾ 15 ਕਿਲੋ ਹੀ ਮਿਲਦਾ ਹੈ ਬਾਕੀ ਉਨ੍ਹਾਂ ਕਟੌਤੀ ਕਰ ਰਾਸ਼ਨ ਬਲੈਕ ਵਿਚ ਵੇਚਿਆ ਜਾਂਦਾ ਹੈ ਅਤੇ ਡਿਪੂ ਹੋਲਡਰ ਦਾ ਵਤੀਰਾ ਵੀ ਆਮ ਜਨਤਾ ਪ੍ਰਤੀ ਸਹੀ ਨਹੀਂ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਡਿਪੂ ਹੋਲਡਰ ਖਿਲਾਫ ਸ਼ਿਕਾਇਤ ਮਿਲੀ ਹੈ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਿਸੇ ਵੀ ਕਾਰਡ ਹੋਲਡਰ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ। ਇਹ ਵੀ ਪੜ੍ਹੋ:ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ, ਕੇਂਦਰ ਨੇ 1100 ਕਰੋੜ ਦੇ ਦਿਹਾਤੀ ਵਿਕਾਸ ਫੰਡ 'ਤੇ ਲਗਾਈ ਰੋਕ -PTC News


Top News view more...

Latest News view more...

PTC NETWORK
PTC NETWORK