Fri, May 3, 2024
Whatsapp

ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤੇ ਪੁਲਿਸ 'ਚ ਹੋਈ ਹੱਥੋਪਾਈ, ਜਾਣੋ ਮਾਮਲਾ

Written by  Joshi -- December 29th 2017 01:59 PM -- Updated: December 29th 2017 02:55 PM
ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤੇ ਪੁਲਿਸ 'ਚ ਹੋਈ ਹੱਥੋਪਾਈ, ਜਾਣੋ ਮਾਮਲਾ

ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤੇ ਪੁਲਿਸ 'ਚ ਹੋਈ ਹੱਥੋਪਾਈ, ਜਾਣੋ ਮਾਮਲਾ

Congress MLA Asha Kumari slaps woman constable, gets slapped back : ਸ਼ਿਮਲਾ 'ਚ ਉਸ ਸਮੇਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਜਦੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਕਾਫਲੇ ਨਾਲ ਪਹੁੰਚੀ ਆਸ਼ਾ ਕੁਮਾਰੀ, ਕਾਂਗਰਸ ਦੀ ਪੰਜਾਬ ਇੰਚਾਰਜ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਝੜਪ ਹੱਥੋਪਾਈ ਤੱਕ ਪਹੁੰਚ ਗਈ। Congress MLA Asha Kumari slaps woman constable, gets slapped back ਗੱਲ ਇੰਨ੍ਹੀ ਵੱਧ ਗਈ ਕਿ ਦੋਹਾਂ ਨੇ ਇੱਕ-ਦੂਜੇ ਨੂੰ 2-2 ਥੱਪੜ ਮਾਰ ਕੇ ਵੀ ਰੁਕਣ ਦਾ ਨਾਮ ਨਹੀਂ ਲਿਆ। ਗੱਲ ਇੱਥੇ ਹੀ ਖਤਮ ਨਹੀਂ ਹੋਈ ਜਦੋਂ ਰਾਹੁਲ ਗਾਂਧੀ ਸ਼ਿਮਲਾ ਨਾਲ ਆਸ਼ਾ ਕੁਮਾਰੀ ਵੀ ਉਨ੍ਹਾਂ ਦੇ ਪਿੱਛੇ ਜਾਣ ਲੱਗੀ ਤਾਂ ਦੁਬਾਰਾ ਉਸਦੀ ਮਹਿਲਾ ਪੁਲਿਸ ਕਰਮੀ ਅਤੇ ਆਸ਼ਾ ਕੁਮਾਰੀ ਵਿਚਕਾਰ "ਤੂੰ-ਤੂੰ ਮੈਂ-ਮੈਂ" ਸ਼ੁਰੂ ਹੋ ਗਈ। Congress MLA Asha Kumari slaps woman constable, gets slapped back Congress MLA Asha Kumari slaps woman constable, gets slapped back : ਇਸ 'ਤੇ ਆਸ਼ਾ ਕੁਮਾਰੀ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਥੱਪੜ ਜੜ ਦਿੱਤਾ ਅਤੇ ਪੁਲਿਸ ਮੁਲਾਜ਼ਮ ਨੇ ਵੀ ਜਵਾਬ 'ਚ ਆਸ਼ਾ ਦੇ ਥੱਪੜ ਮਾਰ ਦਿੱਤਾ। ਮੌਕੇ 'ਤੇ ਕਾਂਗਰਸ ਦੇ ਕਈ ਵੱਡੇ ਆਗੂਆਂ ਦੀ ਮੌਜੂਦਗੀ 'ਚ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਨੇ ਆਸ਼ਾ ਕੁਮਾਰੀ ਨੂੰ ਭੀੜ 'ਚੋਂ ਦਾਖ਼ਲ ਹੋਣ 'ਤੇ ਰੋਕਿਆ ਅਤੇ ਕਾਂਗਰਸ ਭਵਨ ਦੇ ਗੇਟ ਨੂੰ ਧੱਕਿਆ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਕਾਰਵਾਈ ਨਹੀਂ ਹੋਈ ਹੈ। —PTC News


  • Tags

Top News view more...

Latest News view more...