ਦਿੱਲੀ ਮੰਦਰ 'ਚ ਭੰਨ ਤੋੜ ਮਾਮਲਾ: ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਕੀਤਾ ਤਲਬ
ਹੋਰ ਪੜ੍ਹੋ:ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਬਰੀ ਜਿਸ ਕਾਰਨ ਇੱਕ ਗੁੱਟ ਦੇ ਖਾਸ ਭਾਈਚਾਰੇ ਦੇ ਲੋਕਾਂ ਨੇ 100 ਸਾਲਾਂ ਪੁਰਾਣੇ ਮੰਦਰ 'ਚ ਭੰਨ-ਤੋੜ ਕੀਤੀ ਸੀ। ਪੁਲਿਸ ਨੇ ਇਸ ਮਾਮਲੇ 'ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਅਮਿਤ ਸ਼ਾਹ ਇਸ ਮਾਮਲੇ 'ਚ ਦਿੱਲੀ ਪੁਲਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਅਸੰਤੁਸ਼ਟ ਹਨ। -PTC NewsSources: Delhi Police Commissioner Amulya Patnaik was summoned by Home Minister Amit Shah. He was reprimanded by HM Shah over #ChandniChowk incident. A clash had broken out between 2 groups over parking and a temple was vandalised on June 30, in Hauz Qazi area pic.twitter.com/pbZ1nbyqkT — ANI (@ANI) July 3, 2019