Mon, Apr 29, 2024
Whatsapp

ਕੁੱਤੇ ਤੇ ਸਾਨ੍ਹ ਦਾ ਹੋਇਆ ਮੁਕਾਬਲਾ, ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ

Written by  Pardeep Singh -- February 07th 2022 04:08 PM -- Updated: February 07th 2022 04:19 PM
ਕੁੱਤੇ ਤੇ ਸਾਨ੍ਹ ਦਾ ਹੋਇਆ ਮੁਕਾਬਲਾ, ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ

ਕੁੱਤੇ ਤੇ ਸਾਨ੍ਹ ਦਾ ਹੋਇਆ ਮੁਕਾਬਲਾ, ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ

ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਸਾਨ੍ਹ ਅਤੇ ਕੁੱਤੇ ਵਿਚਾਲੇ ਮੁਕਾਬਲਾ ਹੋ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਟਵੀਟਰ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਵੀਡੀਓ ਵਿੱਚ ਇਕ ਕੁੱਤਾ ਇਕ ਸਾਨ੍ਹ ਦੇ ਪਿੱਛੇ ਭੱਜ ਰਿਹਾ ਹੈ ਅਤੇ ਇਹ ਵੀਡੀਓ ਨੂੰ ਵੇਖ ਕੇ ਤੁਸੀ ਹੈਰਾਨ ਹੋਵਾਂਗੇ ਕਿਵੇਂ ਇਕ ਕੁੱਤੇ ਨੇ ਸਾਨ੍ਹ ਨੂੰ ਅੱਗੇ ਲਗਾਇਆ ਹੋਇਆ ਹੈ ਅਤੇ ਸਾਨ੍ਹ ਛਾਲ ਲਗਾ ਕੇ ਪਾਣੀ ਦਾ ਇਕ ਛੋਟਾ ਅਜਿਹਾ ਛੱਪੜ ਨੂੰ ਮਾਰ ਕਰਦਾ ਹੈ।ਵੀਡੀਓ ਨੂੰ ਖੂਬ ਵੇਖਿਆ ਜਾ ਰਿਹਾ ਹੈ।

ਵੀਡੀਓ ਵਿੱਚ ਵੇਖਣ ਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਕਿ ਕੁੱਤਾ ਤੇ ਸਾਨ੍ਹ ਵਿਚਾਲੇ ਦੌੜ ਲੱਗੀ ਹੋਈ ਹੈ ਪਰ ਅਜਿਹਾ ਨਹੀਂ ਹੈ। ਤੁਸੀਂ ਧਿਆਨ ਨਾਲ ਵੇਖੋਗੇ ਕਿ ਕੁੱਤਾ ਸਾਨ੍ਹ ਦੇ ਪਿੱਛੇ ਪਿਆ ਹੋਇਆ ਹੈ ਅਤੇ ਸਾਨ੍ਹ ਕੁੱਤੇ ਤੋਂ ਆਪਣਾ ਬਚਾਅ ਕਰਦਾ ਹੋਇਆ ਪਾਣੀ ਦੇ ਇਕ ਛੱਪੜ ਉੱਤੋ ਛਾਲ ਮਾਰ ਕੇ ਭੱਜ ਜਾਂਦਾ ਹੈ ਅਤੇ ਕੁੱਤਾ ਪਾਣੀ ਵੇਖ ਕੇ ਰੁਕ ਜਾਂਦਾ ਹੈ। ਇਸ ਵੀਡੀਓ ਨੂੰ ਇਕ ਸੁਧਾ ਰਾਮੇਨ ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਜੋ ਇਕ ਆਈਐਫਐਸ ਅਧਿਕਾਰੀ ਹਨ। ਉਨ੍ਹਾਂ ਨੇ ਆਪਣੇ ਨਿੱਜੀ ਅਕਾਊਂਟ ਉੱਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਟਵਿਟਰ ਹੈਂਡਲ ਉੱਤੇ ਯੂਜ਼ਰ ਵੱਲੋਂ ਲਾਈਕ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ:ਓਮੀਕਰੋਨ ਦਾ ਸੈਕਸ ਲਾਈਫ਼ 'ਤੇ ਕੀ ਹੋਵੇਗਾ ਅਸਰ, ਜਾਣੋ ਡਿਟੇਲ -PTC News

Top News view more...

Latest News view more...