Tue, Dec 16, 2025
Whatsapp

ਅਮਰੀਕਾ ਦੀ 'ਦਿ ਕੈਪੀਟਲ' ਅਖਬਾਰ ਦੀ ਬਿਲਡਿੰਗ 'ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ

Reported by:  PTC News Desk  Edited by:  Joshi -- June 29th 2018 10:51 AM
ਅਮਰੀਕਾ ਦੀ 'ਦਿ ਕੈਪੀਟਲ' ਅਖਬਾਰ ਦੀ ਬਿਲਡਿੰਗ 'ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ

ਅਮਰੀਕਾ ਦੀ 'ਦਿ ਕੈਪੀਟਲ' ਅਖਬਾਰ ਦੀ ਬਿਲਡਿੰਗ 'ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ

ਅਮਰੀਕਾ ਦੀ 'ਦਿ ਕੈਪੀਟਲ' ਅਖਬਾਰ ਦੀ ਬਿਲਡਿੰਗ 'ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ ਅਮਰੀਕਾ 'ਚ ਮੈਰੀਲੈਂਡ ਸੂਬੇ ਵੀਰਵਾਰ ਦੁਪਹਿਰ ਇੱਕ ਵੱਡੀ ਘਟਨਾ ਵਾਪਰਨ ਦੀ ਖਬਰ ਮਿਲੀ ਹੈ। ਇਸ ਘਟਨਾ 'ਚ 'ਦਿ ਕੈਪੀਟਲ ਗਾਜੈਟ' ਅਖਬਾਰ ਦੀ ਬਿਲਡਿੰਗ 'ਚ ਇਕ ਨੌਜਵਾਨ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਦੀ ਖਬਰ ਹੈ। Five killed in 'targeted' attack on US newspaper in Maryland shooting ਇਸ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਪੁਲਸ ਮੁਤਾਬਕ, ਗੋਲੀਆਂ ਚਲਾਉਣ ਵਾਲੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਦੇ ਸਮੇਂ ਕਰੀਬ 170 ਲੋਕ ਮੌਜੂਦ ਸਨ। Five killed in 'targeted' attack on US newspaper in Maryland shootingਪੁਲਸ ਅਧਿਕਾਰੀ ਅਨੁਸਾਰ ਦੋਸ਼ੀ ਨੌਜਵਾਨ ਨੇ ਕੱਚ ਦੇ ਦਰਵਾਜ਼ੇ ਤੋਂ ਗੋਲੀਬਾਰੀ ਕੀਤੀ ਗਈ ਸੀ।  ਪੁਲਸ ਵੱਲੋਂ ਅਜੇ ਤੱਕ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। —PTC News


Top News view more...

Latest News view more...

PTC NETWORK
PTC NETWORK