Mon, Apr 29, 2024
Whatsapp

ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ

Written by  Joshi -- June 15th 2018 11:58 AM
ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ

ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ

ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ ਖਰਾਬ ਮੌਸਮ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਹੇਠ ਲਿਖੀਆਂ ਉਡਾਣਾਂ ਰੱਦ ਰਹਿਣਗੀਆਂ। 1. 9W 459/430 BOM/IXC/BOM - ਰੱਦ ਕਰ ਦਿੱਤੀ ਗਈ ਹੈ। 2.9W 471/642 BOM/IXC/BOM - ਰੱਦ ਕਰ ਦਿੱਤੀ ਗਈ ਹੈ। 3. 9W 440/439 PNQ/IXC/PNQ - ਰੱਦ ਕਰ ਦਿੱਤੀ ਗਈ ਹੈ। 4.       9W 641 DEL/IXC - ਰੱਦ ਕਰ ਦਿੱਤੀ ਗਈ ਹੈ। 5.       9W 648 IXC/DEL - ਰੱਦ ਕਰ ਦਿੱਤੀ ਗਈ ਹੈ। 6.       9W 665 DEL/IXC - ਰੱਦ ਕਰ ਦਿੱਤੀ ਗਈ ਹੈ। 7.       9W 656 IXC/DEL - ਰੱਦ ਕਰ ਦਿੱਤੀ ਗਈ ਹੈ। 8.       G8 382 IXC - BOM - ਰੱਦ ਕਰ ਦਿੱਤੀ ਗਈ ਹੈ। 9.      Heli taxi Shimla-Chandigarh - ਰੱਦ ਕਰ ਦਿੱਤੀ ਗਈ ਹੈ। 10.    6E 545/455 Del-Ixc-Del - ਰੱਦ ਕਰ ਦਿੱਤੀ ਗਈ ਹੈ। 11.    6E 3512/491 BLR - ixc -BLR - ਰੱਦ ਕਰ ਦਿੱਤੀ ਗਈ ਹੈ। flights stay cancelled due to poor visibility in Chandigarhਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਆਸਾਮਾਨ 'ਚ ਵਿਛੀ ਧੂੜ ਦੀ ਚਾਦਰ ਕਾਰਨ ਵਿਜੀਬਲਟੀ ਕਾਫੀ ਘੱਟ ਹੋ ਗਈ ਹੈ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਡਾਣਾਂ ਰੱਦ ਕੀਤੀਆਂ ਗਈਆਂ ਹਨ। —PTC News


Top News view more...

Latest News view more...