Tue, May 14, 2024
Whatsapp

ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ

Written by  Jashan A -- March 04th 2019 04:27 PM
ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ

ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ

ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ,ਨਵੀਂ ਦਿੱਲੀ: ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਖਿਲਾਫ ਆਪਣੀ ਅੰਤਿਮ ਸੀਰੀਜ਼ ਖੇਡ ਰਿਹਾ ਹੈ। ਜਿਸ ਦੌਰਾਨ ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਬੇਹਤਰੀਨ ਪ੍ਰਦਰਸ਼ਨ ਕਰ ਰਹੀ ਹੈ। [caption id="attachment_264733" align="aligncenter" width="300"]cri ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ[/caption] ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਮੁਤਾਬਕ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 'ਚ ਕੋਹਲੀ ਨੂੰ ਨਹੀਂ ਸਗੋਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਕਪਤਾਨੀ ਕਰਨੀ ਚਾਹੀਦੀ ਹੈ। [caption id="attachment_264734" align="aligncenter" width="300"]cri ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ[/caption] ਜਡੇਜਾ ਨੇ ਇਹ ਵੀ ਕਿਹਾ ਕਿ ਇਹ ਭੂਮਿਕਾ ਸਿਰਫ ਕ੍ਰਿਕਟ ਵਿਸ਼ਵ ਕੱਪ ਲਈ ਹੀ ਹੋਵੇ। ਅਜੇ ਜਡੇਜਾ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਧੋਨੀ ਦੀ ਕਪਤਾਨੀ ਵਿਰਾਟ ਕੋਹਲੀ ਨਾਲੋਂ ਵਧੀਆ ਹੈ ਤਾਂ ਉਹ ਮੇਰੇ ਨਾਲ ਬਹਿਸ ਕਰ ਸਕਦੇ ਹਨ। [caption id="attachment_264731" align="aligncenter" width="300"]cri ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਸ਼ਵ ਕੱਪ 'ਚ ਵਿਰਾਟ ਨਹੀਂ ਇਹ ਖਿਡਾਰੀ ਹੋਵੇ ਭਾਰਤੀ ਟੀਮ ਦਾ ਕਪਤਾਨ[/caption] ਦੱਸ ਦੇਈਏ ਕਿ ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤੀ ਵੱਲੋਂ ਕਾਫੀ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਲਗਾਤਾਰ ਆਪਣੀ ਖੇਡ ਨੂੰ ਹੋਰ ਬੇਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -PTC News


Top News view more...

Latest News view more...