Mon, Apr 29, 2024
Whatsapp

ਗੌਹਰ ਖਾਨ ਜਲਦ ਬਣੇਗੀ ਦੁਲਹਣ,ਜਾਣੋ ਕਿਸ ਨਾਲ ਹੋ ਰਿਹਾ ਵਿਆਹ

Written by  Jagroop Kaur -- October 21st 2020 03:45 PM
ਗੌਹਰ ਖਾਨ ਜਲਦ ਬਣੇਗੀ ਦੁਲਹਣ,ਜਾਣੋ ਕਿਸ ਨਾਲ ਹੋ ਰਿਹਾ ਵਿਆਹ

ਗੌਹਰ ਖਾਨ ਜਲਦ ਬਣੇਗੀ ਦੁਲਹਣ,ਜਾਣੋ ਕਿਸ ਨਾਲ ਹੋ ਰਿਹਾ ਵਿਆਹ

ਟੀਵੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਗੌਹਰ ਖਾਨ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ , ਇਹ ਚਰਚੇ ਟੀਵੀ ਤੌਂ 'ਚ ਕਾਫੀ ਜ਼ੋਰਾਂ 'ਤੇ ਚਲ ਰਹੇ ਹਨ। ਹਾਲ ਹੀ ਚ ਗੌਹਰ ਬਿੱਗ ਬੌਸ 'ਚ ਸੀਨੀਅਰ ਵੱਜੋਂ ਵੀ ਆਈ ਸੀ | ਖੂਬਸੂਰਤ ਅਦਾਕਾਰਾ ਦੇ ਵਿਆਹ ਦੀ ਗੱਲ ਉਨ੍ਹਾਂ ਦੇ ਰਿਮਰ ਬੁਆਏਫ੍ਰੈਂਡ ਜੈਦ ਦਰਬਾਰ ਦੇ ਪਿਤਾ ਨੇ ਇਕ ਇੰਟਰਵਿਊ 'ਚ ਆਖੀ। ਦਸਦੀਏ ਕਿ ਗੌਹਰ ਸੰਗੀਤ ਨਿਰਦੇਸ਼ਕ ਇਸਮਾਈਲ ਦਰਬਾਰ ਦੇ ਬੇਟੇ ਜੈਦ ਦਰਬਾਰ ਨੂੰ ਡੇਟ ਕਰ ਰਹੀ ਹੈ । ਕੁਝ ਦਿਨ ਪਹਿਲਾਂ ਇਸਮਾਈਲ ਦਰਬਾਰ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਸੀ | [caption id="attachment_442143" align="aligncenter" width="367"]guahar khan with jaid guahar khan with jaid[/caption] ਇਸ ਦੇ ਨਾਲ ਹੀ, ਇਸਮਾਈਲ ਦਰਬਾਰ ਨੇ ਕਿਹਾ ਕਿ ਜੇਕਰ ਦੋਹਾਂ ਵਿਚਕਾਰ ਸਭ ਕੁਝ ਠੀਕ ਰਿਹਾ ਤਾਂ ਉਹ ਇਸ ਸਾਲ ਨਵੰਬਰ-ਦਸੰਬਰ ਵਿੱਚ ਵਿਆਹ ਕਰਵਾ ਸਕਦੇ ਹਨ। ਇਸਮਾਈਲ ਦਰਬਾਰ ਨੇ ਇਹ ਗੱਲ ਇਕ ਨਿੱਜੀ ਮੀਡੀਆ ਹਾ ਨਾਲ ਗੱਲਬਾਤ ਕਰਦਿਆਂ ਕਹੀ। https://www.instagram.com/p/CEqaulFBcsH/?utm_source=ig_embed&utm_campaign=embed_video_watch_again ਇਸ ਦੌਰਾਨ ਉਸਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਆਇਸ਼ਾ ਗੌਹਰ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੌਹਰ ਨਾਲ ਮੁਲਾਕਾਤ ਵੀ ਯਾਦ ਆਈ ਜੋ ਬਿਗ ਬੌਸ 14 ਦੇ ਘਰ ਜਾਣ ਤੋਂ 4 ਘੰਟੇ ਪਹਿਲਾਂ ਹੋਈ ਸੀ। ਉਸਨੇ ਕਿਹਾ ਕਿ ਬਿਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਉਹ ਉਸ ਨਾਲ ਮਿਲੀ ਸੀ। https://www.instagram.com/p/CGRqyfxlTEB/?utm_source=ig_embed ਵਿਆਹ ਬਾਰੇ ਜ਼ੈਦ ਦੀ ਮਾਂ ਆਇਸ਼ਾ ਨੇ ਕਿਹਾ ਕਿ ਅਜੇ ਤੱਕ ਕੋਈ ਦਿਨ ਤੈਅ ਨਹੀਂ ਹੋਇਆ ਹੈ। ਹਾਂ, ਜੇ ਜ਼ੈਦ ਅਤੇ ਗੌਹ ਕੱਲ ਵਿਆਹ ਕਰਨਾ ਚਾਹੁੰਦੇ ਹਨ, ਤਾਂ ਉਹ ਇਹ ਕਰ ਸਕਦੇ ਹਨ ... ਜਾਂ ਉਹ 6 ਮਹੀਨਿਆਂ ਬਾਅਦ ਵੀ ਕਰ ਸਕਦੇ ਹਨ ... ਅਸੀਂ ਉਨ੍ਹਾਂ ਦੇ ਹਰ ਫੈਸਲੇ ਨਾਲ ਹਾ। [caption id="attachment_442149" align="aligncenter" width="350"]Guahar khan Guahar khan[/caption] ਦੱਸ ਦਈਏ ਕਿ ਗੌਹਰ ਪਿਛਲੇ ਕਈ ਦਿਨਾਂ ਤੋਂ ਬਿੱਗ ਬੌਸ ਦੇ ਘਰ 'ਚ ਹੈ, ਜਿੱਥੇ ਉਹ ਸਿਧਾਰਥ ਸ਼ੁਕਲਾ ਅਤੇ ਹਿਨਾ ਖਾਨ ਦੇ ਨਾਲ ਸੀਨੀਅਰ ਦੀ ਭੂਮਿਕਾ' ਚ ਨਜ਼ਰ ਆ ਰਹੀ ਹੈ। ਉਹ ਬੀਬੀ 14 ਦੇ ਘਰ ਵਿੱਚ ਕਾਫ਼ੀ ਉਭਰੀ ਦਿਖਾਈ ਦੇ ਰਹੀ ਹੈ। ਉਹ ਆਪਣੇ ਜੂਨੀਅਰਾਂ ਨੂੰ ਹਰ ਪੱਖੋਂ ਸੇਧ ਦੇਣ ਤੋਂ ਬਾਅਦ ਅੱਜ ਘਰੋਂ ਤੋਂ ਬਾਹਰ ਅਗਏ ਹਨ।Bigg Boss 14 Grand Premiere: Sidharth Shukla & Gauahar Khan Engage In War  Of Words In Front Of Salman Khan; Here's How Hina Khan REACTED!


Top News view more...

Latest News view more...