ਸ਼ਾਮ 7 ਵਜੇ ਦੇਖੋ 'ਮਿਸ ਪੀਟੀਸੀ ਪੰਜਾਬੀ 2018' ਦੇ GRAND FINALE ਦਾ ਸਿੱਧਾ ਪ੍ਰਸਾਰਣ ਸਿਰਫ ਪੀਟੀਸੀ ਪੰਜਾਬੀ 'ਤੇ
ਸ਼ਾਮ 7 ਵਜੇ ਦੇਖੋ 'ਮਿਸ ਪੀਟੀਸੀ ਪੰਜਾਬੀ' ਦਾ ਸਿੱਧਾ ਪ੍ਰਸਾਰਣ ਸਿਰਫ ਪੀਟੀਸੀ ਪੰਜਾਬੀ 'ਤੇ , ਮਿਸ ਪੀਟੀਸੀ ਪੰਜਾਬੀ ਦਾ ਮਹਾਂਮੁਕਾਬਲਾ ਆਪਣੇ ਆਖ਼ਿਰੀ ਪੜਾਵਾਂ 'ਚ ਪਹੁੰਚ ਚੁੱਕਿਆ ਹੈ। ਸਟੇਜ ਸੱਜ ਚੁੱਕਿਆ ਹੈ ਅਤੇ ਸਾਰੀਆਂ ਤਿਆਰੀਆਂ ਮੁਕੱਮਲ ਹੋ ਚੁੱਕੀਆਂ ਹਨ। https://www.facebook.com/ptcpunjabi/videos/427611997775710/?__xts__[0]=68.ARBmFI0aRuayI-c2_or5iY36zUAa5Rvp3814oZwA2Ce7uwmdlA8ynujVIdSmydY48XawpZuMM2jbHvomhiYChFCvArxyAKMMyxiTgzjZHjNXMhoSna9SrBx3o5Yzu5LJulIgJsDkWC4MqL4ivAqyYbUmo9v-hP28Vdk8tRormuxJeXmi0uEqJwt2lXslRbSZ51xn47jzQ_DxRqHABeNCmT2-N83fZCy3TqBi7FUFpURdoF49up7XwjBRmuSGn4p8iHLbnf1hegKzjoTquwpvuSLDabz98kCeKHc9xJFAnlZ8_Kpng4K2ajn42wrcxqXeBVYVCqRwiVLz5hI2RZLJ79ZhBDsLjqOe_NM&__tn__=-R ਇਸ ਮੁਕਾਮ 'ਤੇ ਪਹੁੰਚਣ ਲਈ ਕਈ ਮੁਟਿਆਰਾਂ ਨੇ ਆਪਣੇ ਆਪਣੇ ਹੁਨਰ ਦਾ ਰੰਗ ਦਿਖਾਇਆ ਪਰ ਫਾਈਨਲ ਮੁਕਾਬਲੇ 'ਚ ਉਹ ਹੀ 11 ਮੁਟਿਆਰਾਂ ਪਹੁੰਚੀਆਂ ਜਿੰਨ੍ਹਾਂ ਨੇ ਆਪਣੇ ਅੰਦਾਜ਼ ਅਤੇ ਅਦਾਵਾਂ ਨਾਲ ਸਰੋਤਿਆਂ ਅਤੇ ਪੀਟੀਸੀ ਪੰਜਾਬੀ ਦੇ ਜੱਜਜ਼ ਦਾ ਮਨ ਮੋਹਿਆ ਹੈ। [caption id="attachment_236520" align="aligncenter" width="200"] ਸ਼ਾਮ 7 ਵਜੇ ਦੇਖੋ 'ਮਿਸ ਪੀਟੀਸੀ ਪੰਜਾਬੀ' ਦਾ ਸਿੱਧਾ ਪ੍ਰਸਾਰਣ ਸਿਰਫ ਪੀਟੀਸੀ ਪੰਜਾਬੀ 'ਤੇ[/caption] ਜੀ ਹਾਂ ਮਿਸ ਪੀਟੀਸੀ ਪੰਜਾਬੀ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਜਿਸ ‘ਚ ਸਟਾਰ ਵੀ ਆਪਣੇ ਕਲਾਕਾਰੀ ਅਤੇ ਗਾਇਕੀ ਨਾਲ ਰੌਣਕਾਂ ਲਗਾਉਣਗੇ ।ਗੁਰਪ੍ਰੀਤ ਚੱਡਾ ,ਸਤਿੰਦਰ ਸੱਤੀ ,ਕਮਲਜੀਤ ਨੀਰੂ,ਜਪਜੀ ਖਹਿਰਾ ਜੱਜ ਦੇ ਤੌਰ ‘ਤੇ ਸ਼ਿਰਕਤ ਕਰਨਗੇ । ਇਹਨਾਂ ਹੀ ਨਹੀਂ ਪੰਜਾਬੀਆਂ ਦੇ ਹਰਮਨ ਪਿਆਰੇ ਪ੍ਰਿੰਸ ,ਕੁਲਵਿੰਦਰ ਬਿੱਲਾ ,ਨਿਸ਼ਾ ਖਾਨ ,ਤਨਿਸ਼ਕ ਕੌਰ ਆਪਣੀ ਪਰਫਾਰਮੈਂਸ ਵਿਖਾਉਣਗੇ । [caption id="attachment_236519" align="aligncenter" width="300"] ਸ਼ਾਮ 7 ਵਜੇ ਦੇਖੋ 'ਮਿਸ ਪੀਟੀਸੀ ਪੰਜਾਬੀ' ਦਾ ਸਿੱਧਾ ਪ੍ਰਸਾਰਣ ਸਿਰਫ ਪੀਟੀਸੀ ਪੰਜਾਬੀ 'ਤੇ[/caption] ਇਸ ਤੋਂ ਇਲਾਵਾ ਮਨੀਸ਼ ਪੌਲ ਵੀ ਆਪਣੀ ਪਰਫਾਰਮੈਂਸ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਪੰਜਾਬੀ ਮੁਟਿਆਰਾਂ ਦਾ ਅੱਜ ਮਿਸ ਪੀਟੀਸੀ ਪੰਜਾਬੀ ਦੀ ਸਟੇਜ 'ਤੇ ਟੈਲੇਂਟ ਦਾ ਜਲਵਾ ਦਿਖੇਗਾ ਅੱਜ ਦਿਨ ਸ਼ਨੀਵਾਰ ਸ਼ਾਮ 7 ਵਜੇ ਦੇਖਣਾ ਨਾ ਭੁਲਣਾ ਸਿਰਫ ਪੀਟੀਸੀ ਪੰਜਾਬੀ 'ਤੇ। ਇਸ ਸ਼ੋਅ ‘ਚ ਕੁਲ 11 ਮੁਟਿਆਰਾਂ ਨੂੰ ਚੁਣਿਆ ਗਿਆ ਹੈ ।ਜਿਨ੍ਹਾਂ ਨੇ ਫਾਈਨਲ ‘ਚ ਜਗ੍ਹਾ ਬਣਾਈ ।ਜਲੰਧਰ ‘ਚ ਅੱਜ ਇਸ ਮੁਕਾਬਲੇ ‘ਚੋਂ ਕਿਸੇ ਇੱਕ ਮੁਟਿਆਰ ਨੂੰ ਚੁਣਿਆ ਜਾਵੇਗਾ। [caption id="attachment_236521" align="aligncenter" width="300"] ਸ਼ਾਮ 7 ਵਜੇ ਦੇਖੋ 'ਮਿਸ ਪੀਟੀਸੀ ਪੰਜਾਬੀ' ਦਾ ਸਿੱਧਾ ਪ੍ਰਸਾਰਣ ਸਿਰਫ ਪੀਟੀਸੀ ਪੰਜਾਬੀ 'ਤੇ[/caption] ਆਪਣੇ ਹੁਨਰ ਅਤੇ ਪਰਫਾਰਮੈਂਸ ਦੇ ਦਮ 'ਤੇ ਜਿਹੜੀਆਂ ਮੁਟਿਆਰਾਂ ਮਿਸ ਪੀਟੀਸੀ ਪੰਜਾਬੀ ਦੇ ਗ੍ਰੈਂਡ ਫਿਨਾਲੇ 'ਚ ਪਹੁੰਚੀਆਂ ਹਨ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਗੁਰਪ੍ਰੀਤ ਕੌਰ ਮਾਨਸਾ ਤੋਂ ,ਟਵਿੰਕਲਦੀਪ ਕੌਰ ਕਪੂਰਥਲਾ ਤੋਂ,ਖੁਸ਼ਪ੍ਰੀਤ ਕੌਰ ਮਲੇਰਕੋਟਲਾ,ਅਰਪਨਾ ਸ਼ਰਮਾ ਮਲੇਰਕੋਟਲਾ, ਮਨਪ੍ਰੀਤ ਕੌਰ ਦਿੱਲੀ, ਰਾਜਵਿੰਦਰ ਕੌਰ ਲੁਧਿਆਣਾ ,ਹੁਸਨਦੀਪ ਕੌਰ ਅੰਮ੍ਰਿਤਸਰ,ਜਸ਼ਨਜੋਤ ਕੌਰ ਪਟਿਆਲਾ ,ਮਨਦੀਪ ਕੌਰ ਪਟਿਆਲਾ,ਸਿਮਰਨ ਸੁਰੱਥਰ ਕੋਟਕਪੁਰਾ ,ਸਿਮਰਦੀਪ ਕੌਰ ਕੈਨੇਡਾ ਤੋਂ। [caption id="attachment_236523" align="aligncenter" width="200"] ਸ਼ਾਮ 7 ਵਜੇ ਦੇਖੋ 'ਮਿਸ ਪੀਟੀਸੀ ਪੰਜਾਬੀ' ਦਾ ਸਿੱਧਾ ਪ੍ਰਸਾਰਣ ਸਿਰਫ ਪੀਟੀਸੀ ਪੰਜਾਬੀ 'ਤੇ[/caption] ਇਹ ਉਨ੍ਹਾਂ ਮੁਟਿਆਰਾਂ ਦੇ ਨਾਂਅ ਹਨ ਜੋ ਫਾਈਨਲ ‘ਚ ਚੁਣੀਆਂ ਗਈਆਂ ਨੇ । ਇਹਨਾਂ ਮੁਟਿਆਰਾਂ ਚੋਂ ਕਿਸ ਦੇ ਸਿਰ 'ਤੇ ਸਜੇਗਾ ਮਿਸ ਪੀਟੀਸੀ ਪੰਜਾਬੀ ਦਾ ਤਾਜ਼ ਦੇਖਣਾ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ਸ਼ਾਮ 7 ਵਜੇ ਗੁਰਬਾਣੀ ਲਾਈਵ ਤੋਂ ਬਾਅਦ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ