ਸੋਨਾ ਸਮੱਗਲਰ ਨੇ ਵਿਦੇਸ਼ ‘ਚੋਂ ਸੋਨਾ ਲਿਆਉਣ ਲਈ ਲਗਾਇਆ ਨਵਾਂ ਜੁਗਾੜ , ਏਅਰਪੋਰਟ ‘ਤੇ ਕਾਬੂ
ਸੋਨਾ ਸਮੱਗਲਰ ਨੇ ਵਿਦੇਸ਼ ‘ਚੋਂ ਸੋਨਾ ਲਿਆਉਣ ਲਈ ਲਗਾਇਆ ਨਵਾਂ ਜੁਗਾੜ , ਏਅਰਪੋਰਟ ‘ਤੇ ਕਾਬੂ[/caption]
ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ ਆਬੂ ਧਾਬੀ ਤੋਂ ਆਏ ਇੱਕ ਯਾਤਰੀ ਤੋਂ 2.6 ਕਿੱਲੋ ਸੋਨਾ ਬਰਾਮਦ ਕੀਤਾ ਹੈ। ਜਦੋਂ ਉਹ ਸੋਨਾ ਲੁਕਾ ਕੇ ਜਾਣ ਲੱਗਾ ਤਾਂ ਚੇਨਈ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
[caption id="attachment_382408" align="aligncenter" width="300"]
ਸੋਨਾ ਸਮੱਗਲਰ ਨੇ ਵਿਦੇਸ਼ ‘ਚੋਂ ਸੋਨਾ ਲਿਆਉਣ ਲਈ ਲਗਾਇਆ ਨਵਾਂ ਜੁਗਾੜ , ਏਅਰਪੋਰਟ ‘ਤੇ ਕਾਬੂ[/caption]
ਦੱਸਿਆ ਜਾਂਦਾ ਹੈ ਕਿ ਬਰਾਮਦ ਕੀਤੇ ਸੋਨੇ ਦੀ ਕੀਮਤ 1.1 ਕਰੋੜ ਰੁਪਏ ਬਣਦੀ ਹੈ। ਇਹ ਸੋਨਾ ਐਮਰਜੈਂਸੀ ਲਾਈਟ ਦੀ ਬੈਟਰੀ ਵਿਚ ਲੁਕਾ ਕੇ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਵੀ ਵਿਦੇਸ਼ ‘ਚੋ ਸੋਨਾ ਲਿਆਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
-PTCNews