ਕੋਵਿਡ 19 ਦੀ ਗਾਈਡਲਾਈਨਜ਼ ਦੀ ਮੁੜ ਵਧੀ ਮਿਆਦ
ਦੇਸ਼ ਵਿਚ ਕੋਰੋਨਾ ਵਾਇਰਸ ਅਜੇ ਵੀ ਥਮ ਨਹੀਂ ਰਿਹਾ ਜਿਸਦੇ ਚਲਦਿਆਂ ਸਰਕਾਰ ਦੇ ਅਨੁਸਾਰ, ਵਿਸ਼ਵਵਿਆਪੀ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਗਰਾਨੀ, ਰੋਕਥਾਮ ਅਤੇ ਸਾਵਧਾਨੀ ਬਣਾਈ ਰੱਖਣ ਦੀ ਲੋੜ ਹੈ।
Containment zones to continue to be demarcated carefully; prescribed containment measures strictly followed within these zones; COVID19-appropriate behaviour promoted and strictly enforced: Ministry of Home Affairs https://t.co/0VEKETJQz1 — ANI (@ANI) December 28, 2020