Mon, Apr 29, 2024
Whatsapp

ਗੁਰਨਾਮ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਕੀਤੇ ਵੱਡੇ ਸਵਾਲ, ਕਹੀ ਇਹ ਵੱਡੀ ਗੱਲ

Written by  Pardeep Singh -- May 05th 2022 03:24 PM
ਗੁਰਨਾਮ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਕੀਤੇ ਵੱਡੇ ਸਵਾਲ, ਕਹੀ ਇਹ ਵੱਡੀ ਗੱਲ

ਗੁਰਨਾਮ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਕੀਤੇ ਵੱਡੇ ਸਵਾਲ, ਕਹੀ ਇਹ ਵੱਡੀ ਗੱਲ

ਚੰਡੀਗੜ੍ਹ:ਲਖੀਮਪੁਰ ਖੇੜੀ ਵਾਲੀ ਘਟਨਾ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਵੱਡੇ ਸਵਾਲ ਕੀਤੇ ਹਨ। ਗੁਰਨਾਮ ਸਿੰਘ ਚੜੂਨੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਲਖੀਮਪੁਰ ਖੇੜੀ ਕਤਲੇਆਮ 'ਤੇ ਯੋਗਿੰਦਰ ਯਾਦਵ  ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਕਿਸਾਨਾਂ ਦੇ ਖਿਲਾਫ ਹਨ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਯੋਗਿੰਦਰ ਯਾਦਵ ਵੱਲੋਂ  ਮੰਤਰੀ ਦੇ ਘਰ ਜਾ ਕੇ ਮੰਤਰੀ ਦੇ ਬੇਟੇ ਨੂੰ ਦਿਲਾਸਾ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਕੰਨਾਂ 'ਚ ਮੰਤਰੀ ਦੇ ਪਰਿਵਾਰ ਦੇ ਸਵਾਲ ਗੂੰਜ ਰਹੇ ਹਨ।  ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਯੋਗਿੰਦਰ ਯਾਦਵ ਲਖੀਮਪੁਰ ਖੇੜੀ ਦੀ ਘਟਨਾ ਉੱਤੇ ਆਪਣਾ ਸਟੈਂਡ ਕਲੀਅਰ ਕਰਨ। ਇਹ ਵੀ ਪੜ੍ਹੋ:ਭਗਵੰਤ ਮਾਨ ਦੀ ਸਰਕਾਰ ਦੇ 50 ਦਿਨ ਹੋਏ ਪੂਰੇ, 26454 ਨੌਕਰੀਆਂ ਦਾ ਇਸ਼ਤਿਹਾਰ ਹੋਇਆ ਜਾਰੀ -PTC News

Top News view more...

Latest News view more...