Thu, May 2, 2024
Whatsapp

ਗੁਰਗਰਾਮ ਦੇ ਸੋਹਣਾ ਇਲਾਕੇ ਵਿੱਚ ਆਟੋ ਚਾਲਕ ਨੇ ਨੌਜਵਾਨ ਲੜਕੀ ਨਾਲ ਕੀਤਾ ਗੈਂਗਰੇਪ

Written by  Shanker Badra -- May 03rd 2018 07:50 PM
ਗੁਰਗਰਾਮ ਦੇ ਸੋਹਣਾ ਇਲਾਕੇ ਵਿੱਚ ਆਟੋ ਚਾਲਕ ਨੇ ਨੌਜਵਾਨ ਲੜਕੀ ਨਾਲ ਕੀਤਾ ਗੈਂਗਰੇਪ

ਗੁਰਗਰਾਮ ਦੇ ਸੋਹਣਾ ਇਲਾਕੇ ਵਿੱਚ ਆਟੋ ਚਾਲਕ ਨੇ ਨੌਜਵਾਨ ਲੜਕੀ ਨਾਲ ਕੀਤਾ ਗੈਂਗਰੇਪ

ਗੁਰਗਰਾਮ ਦੇ ਸੋਹਣਾ ਇਲਾਕੇ ਵਿੱਚ ਆਟੋ ਚਾਲਕ ਨੇ ਨੌਜਵਾਨ ਲੜਕੀ ਨਾਲ ਕੀਤਾ ਗੈਂਗਰੇਪ:ਹਰਿਆਣਾ 'ਚ ਹਰ ਦਿਨ ਲੜਕੀਆਂ ਨਾਲ ਗੈਂਗਰੇਪ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ।ਜਿਸ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਵੀ ਅਸਫ਼ਲ ਰਹੀ ਹੈ।ਗੁਰਗਰਾਮ ਦੇ ਸੋਹਣਾ ਇਲਾਕੇ ਵਿੱਚ ਇੱਕ ਨੌਜਵਾਨ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। Gurugram Auto Driver Young Girl Made with Gangrapeਦੱਸਿਆ ਜਾਂਦਾ ਹੈ ਕਿ ਲੜਕੀ ਨੇ ਸੋਹਣਾ ਤੋਂ ਗੁਰੂਗਰਮ ਦੇ ਲਈ ਆਟੋ ਲਿਆ ਸੀ ਅਤੇ ਆਟੋ ਚਾਲਕ ਨੇ ਰਸਤੇ ਵਿੱਚ ਸੁੰਨਸਾਨ ਜਗ੍ਹਾ 'ਤੇ ਆਟੋ ਰੋਕ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਲੜਕੀ ਨਾਲ ਗੈਂਗਰੇਪ ਕੀਤਾ।ਪੀੜਤ ਲੜਕੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਰਹਿਣ ਵਾਲੀ ਹੈ।ਪੀੜਤਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਆਟੋ ਚਾਲਕ ਉਸਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਏ। Gurugram Auto Driver Young Girl Made with Gangrapeਉਥੇ ਲਿਜਾਕੇ ਉਸ ਨੂੰ ਧੱਕੇ ਦੇ ਨਾਲ ਪਾਣੀ ਪਿਲਾਇਆ,ਜਿਸ ਨਾਲ ਉਹ ਬੇਹੋਸ਼ ਹੋ ਗਈ।ਉਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਰੇਪ ਕੀਤਾ।ਪੀੜਤ ਲੜਕੀ ਨੇ ਘਰ ਪਹੁੰਚ ਕੇ ਇਹ ਸਾਰਾ ਮਾਮਲਾ ਆਪਣੇ ਮੈ ਮਾਪਿਆਂ ਨੂੰ ਦੱਸਿਆ।Gurugram Auto Driver Young Girl Made with Gangrapeਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਹੈ।ਪੁਲਿਸ ਮੁਤਾਬਕ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। -PTCNews


Top News view more...

Latest News view more...