Sun, Apr 28, 2024
Whatsapp

ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ

Written by  Jashan A -- November 27th 2019 12:52 PM
ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ

ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ

ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਭਾਰੀ ਬਰਫ਼ਬਾਰੀ, ਸਕੂਲ ਬੰਦ,ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਇੱਕ ਵਾਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਹਿਮਾਚਲ ਦੇ ਕਿਨੌਰ ਜ਼ਿਲ੍ਹੇ 'ਚ ਅੱਜ ਭਾਰੀ ਬਰਫ਼ਬਾਰੀ ਹੋਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਅੱਜ ਕਾਲਪਾ ਅਤੇ ਪੂਹ ਬਲਾਕਾਂ 'ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। https://twitter.com/ANI/status/1199540804429041664?s=20 -PTC News


Top News view more...

Latest News view more...