ਵੀਡੀਓ

ਚੰਡੀਗੜ੍ਹ ਪੁਲਿਸ ਦੀ ਗੁੰਡਾਗਰਦੀ ਆਈ ਸਾਹਮਣੇ, ਵੇਖੋ ਵਾਇਰਲ ਵੀਡੀਓ

By Jasmeet Singh -- August 01, 2022 3:27 pm

ਚੰਡੀਗੜ੍ਹ, 1 ਅਗਸਤ: ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਦਾਗਦਾਰ ਹੋਈ ਖਾਕੀ ਵਰਦੀ। ਜਿੱਥੇ ਹੈਲਮੇਟ ਨਾ ਪਾਉਣ 'ਤੇ ਬੁਲੇਟ ਸਵਾਰ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ।

ਹਾਸਿਲ ਜਾਣਕਾਰੀ ਮੁਤਾਬਕ ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 13 ਸਥਿਤ ਆਈ.ਟੀ. ਪਾਰਕ ਦੀ ਦੱਸੀ ਜਾ ਰਹੀ ਹੈ।


-PTC News

  • Share