Tue, Apr 30, 2024
Whatsapp

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ

Written by  Shanker Badra -- August 26th 2019 07:52 PM -- Updated: August 26th 2019 08:34 PM
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ:ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਆਪਣੇ ਹੀ ਸਕੂਲ ਦੀਆਂ ਦੋ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਰੰਗੇ ਹੱਥੀਂ ਫੜਿਆ ਗਿਆ ਹੈ। ਸਰਕਾਰੀ ਸਕੂਲ ਦੇ ਦਫ਼ਤਰ ਅੰਦਰ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕਾਂ ਦੀਆਂ ਗੰਦੀਆਂ ਹਰਕਤਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। [caption id="attachment_332963" align="aligncenter" width="300"]Hoshiarpur Govt school Principal With Two female teachers Porn video viral
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ[/caption] ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪ੍ਰਿੰਸੀਪਲ ਪਹਿਲਾਂ ਮਹਿਲਾ ਅਧਿਆਪਕਾਂ ਨੂੰ ਆਪਣੇ ਕੋਲ ਬੁਲਾਉਂਦਾ ਹੈ। ਜਦੋਂ ਮਹਿਲਾ ਦਫ਼ਤਰ ਵਿੱਚ ਆਉਂਦੀ ਹੈ ਫਿਰ ਦੋਵੇਂ ਆਪਸ ਵਿੱਚ ਜੱਫੀ ਪਾਉਂਦੇ ਹਨ।ਇਸ ਤੋਂ ਬਾਅਦ ਦੋਵੇਂ ਅਸ਼ਲੀਲ ਹਰਕਤਾਂ ਕਰਦੇ ਹਨ। [caption id="attachment_332962" align="aligncenter" width="300"]Hoshiarpur Govt school Principal With Two female teachers Porn video viral
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ[/caption] ਦੂਜੀ ਵੀਡੀਓ ਕਲਿੱਪ ਵਿੱਚ ਇੱਕ ਹੋਰ ਅਧਿਆਪਕਾਂ ਮੁਲਜ਼ਮ ਪ੍ਰਿੰਸੀਪਲ ਦੇ ਸੱਜੇ ਪਾਸੇ ਬੈਠੀ ਦਿਸਦੀ ਹੈ ਤੇ ਹਸਤਾਖਰ ਕਰਨ ਲਈ ਇੱਕ ਰਜਿਸਟਰ ਅੱਗੇ ਵਧਾਉਂਦੀ ਹੈ।ਮੁਲਜ਼ਮ ਪ੍ਰਿੰਸੀਪਲ ਫ਼ੋਨ ਉੱਤੇ ਕਿਸੇ ਨਾਲ ਗੱਲ ਕਰ ਰਿਹਾ ਹੈ ਤੇ ਇਸੇ ਦੌਰਾਨ ਉਹ ਉਸ ਅਧਿਆਪਕਾ ਦੀ ਗੱਲ੍ਹ ਨੂੰ ਚੁੰਮਦਾ ਹੈ। [caption id="attachment_332960" align="aligncenter" width="300"]Hoshiarpur Govt school Principal With Two female teachers Porn video viral
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ[/caption] ਸੂਤਰਾਂ ਅਨੁਸਾਰ ਇਹ ਵੀਡੀਓ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਗਈ ਹੈ ਪਰ ਵਿਭਾਗ ਦੇ ਅਧਿਕਾਰੀ ਫ਼ਿਲਹਾਲ ਖ਼ੁਦ ਨੂੰ ਇਸ ਮਾਮਲੇ ਤੋਂ ਅਣਜਾਣ ਦੱਸ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸਿੱਖਿਆ ਵਿਭਾਗ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਵਿਭਾਗ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਦਾ ਹੈ। [caption id="attachment_332962" align="aligncenter" width="300"]Hoshiarpur Govt school Principal With Two female teachers Porn video viral ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ[/caption] ਇਹ ਮਾਮਲਾ ਪਹਿਲਾਂ ਪਿੰਡ ਦੀ ਪੰਚਾਇਤ ਤੱਕ ਵੀ ਪੁੱਜਾ ਸੀ ਤੇ ਸਰਪੰਚ ਨੇ ਸਿੱਖਿਆ ਵਿਭਾਗ ਨੂੰ ਮੁਲਜ਼ਮ ਪ੍ਰਿੰਸੀਪਲ ਦਾ ਤਬਾਦਲਾ ਕਰਨ ਦੀ ਬੇਨਤੀ ਕੀਤੀ ਸੀ ਪਰ ਮੁਲਜ਼ਮ ਵਿਰੁੱਧ ਕੋਈ ਸਬੂਤ ਨਾ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋ ਸਕੀ। ਇਸੇ ਲਈ ਪ੍ਰਿੰਸੀਪਲ ਦੀਆਂ ਹਰਕਤਾਂ ਤੋਂ ਪਰੇਸ਼ਾਨ ਸਕੂਲ ਦੇ ਹੀ ਸਟਾਫ਼ ਨੇ ਉਸ ਦਾ ਸਟਿੰਗ ਆਪਰੇਸ਼ਨ ਕਰਨ ਦੀ ਯੋਜਨਾ ਬਣਾਈ ਸੀ। -PTCNews

Top News view more...

Latest News view more...