ਮੁੱਖ ਖਬਰਾਂ

ਵਹੀਕਲ ਚਲਾਉਣ ਵਾਲਿਆਂ ਲਈ ਤਾਜ਼ਾ ਖ਼ਬਰ ,ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

By Shanker Badra -- November 25, 2018 8:01 pm -- Updated:November 25, 2018 8:11 pm

ਵਹੀਕਲ ਚਲਾਉਣ ਵਾਲਿਆਂ ਲਈ ਤਾਜ਼ਾ ਖ਼ਬਰ ,ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ:ਭਾਰਤ ਵਿੱਚ ਵਹੀਕਲ ਚਲਾਉਣ ਵਾਲਿਆਂ ਲਈ ਕੇਂਦਰ ਸਰਕਾਰ ਨੇ ਇੱਕ ਖਾਸ਼ ਉਪਰਾਲਾ ਕੀਤਾ ਹੈ।ਕੇਂਦਰ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਵਹੀਕਲ ਚਲਾਉਣ ਵਾਲਿਆਂ ਦੀ ਸਿਰਦਰਦੀ ਘੱਟ ਜਾਵੇਗੀ।India vehicle driving Original papers No need keep : Nitin Gadkariਦਰਅਸਲ 'ਚ ਜੇਬ੍ਹ ਵਿੱਚ ਆਪਣੀ ਵਹੀਕਲ ਨਾਲ ਸਬੰਧਿਤ ਅਸਲੀ ਕਾਗਜ਼ ਰੱਖਣਾ ਹਮੇਸ਼ਾ ਹੀ ਪਰੇਸ਼ਾਨੀ ਵਾਲਾ ਕੰਮ ਰਹਿੰਦਾ ਹੈ।ਜਿਸ ਕਰਕੇ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।India vehicle driving Original papers No need keep : Nitin Gadkariਜਾਣਕਾਰੀ ਅਨੁਸਾਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਭਾਰਤ ਵਿੱਚ ਵਹੀਕਲ ਚਲਾਉਣ ਵੇਲੇ ਸਬੰਧਿਤ ਅਸਲੀ ਕਾਗਜ਼ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ।ਕੇਂਦਰ ਸਰਕਾਰ ਨੇ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਮੋਟਰ ਵਹੀਕਲ ਨਿਯਮਾਂ 'ਚ ਬਦਲਾਅ ਕੀਤਾ ਹੈ।India vehicle driving Original papers No need keep : Nitin Gadkariਹੁਣ ਨਵੇਂ ਬਦਲਾਅ ਤਹਿਤ ਟ੍ਰੈਫਿਕ ਅਧਿਕਾਰੀਆਂ ਲਈ ਗੱਡੀਆਂ 'ਚ ਸਾਰੇ ਡਿਜੀਟਲ ਦਸਤਾਵੇਜ਼ ਸਵੀਕਾਰ ਕਰਨੇ ਹੋਣਗੇ।ਇਸ 'ਚ ਪ੍ਰਦੂਸ਼ਣ ਸਰਟੀਫਿਕੇਟ ਅਤੇ ਇੰਸ਼ੋਰੈਂਸ ਦਸਤਾਵੇਜ਼ ਵੀ ਸ਼ਾਮਿਲ ਹੋਣਗੇ।
-PTCNews

  • Share