Sun, Apr 28, 2024
Whatsapp

ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ  

Written by  Shanker Badra -- April 09th 2021 04:39 PM -- Updated: April 09th 2021 04:41 PM
ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ  

ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ  

ਅਮਰੀਕਾ : ਅਮਰੀਕਾ ਵਿਖੇ ਇੱਕ ਘਰ 'ਚ ਭਾਰਤੀ ਜੋੜੇ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਨਸਨੀ ਫੈਲ ਗਈ ਹੈ। ਭਾਰਤੀ ਜੋੜਾ ਅਮਰੀਕਾ ਵਿੱਚ ਆਪਣੇ ਘਰ ਅੰਦਰ ਮ੍ਰਿਤਕ ਪਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_487990" align="aligncenter" width="300"]Indian couple found dead in US, 4-year-old daughter seen crying alone in balcony ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ[/caption] ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ 'ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ  ਦਰਅਸਲ 'ਚ ਗੁਆਂਢੀਆਂ ਨੇ ਇਕ ਚਾਰ ਸਾਲਾ ਲੜਕੀ ਨੂੰ ਬਾਲਕਨੀ ਵਿਚ ਇਕੱਲੇ ਰੋਂਦੇ ਹੋਏ ਦੇਖਿਆ। ਜਦੋਂ ਗੁਆਂਢੀਆਂ ਨੇ ਘਰ ਜਾ ਕੇ ਦੇਖਿਆ ਤਾਂ ਬਾਲਾਜੀ ਭਰਤ ਰੁਦਰਵਾਰ (32) ਅਤੇ ਉਸ ਦੀ ਪਤਨੀ ਆਰਤੀ ਬਾਲਾਜੀ ਰੁਦਰਵਾਰ (30) ਦੀ ਲਾਸ਼ ਜ਼ਮੀਨ 'ਤੇ ਪਈ ਸੀ। [caption id="attachment_487991" align="aligncenter" width="300"]Indian couple found dead in US, 4-year-old daughter seen crying alone in balcony ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ[/caption] ਬਾਲਾਜੀ ਦੇ ਪਿਤਾ ਭਾਰਤ ਰੁਦਵਾਰ ਨੇ ਕਿਹਾ ਕਿ ਸਥਾਨਕ ਪੁਲਿਸ ਨੇ ਉਸਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਰੁਦਰਵਾਰ ਨੇ ਕਿਹਾ ਕਿ ਮੇਰੀ ਨੂੰਹ ਸੱਤ ਮਹੀਨੇ ਦੀ ਗਰਭਵਤੀ ਸੀ। ਅਸੀਂ ਉਸ ਦੇ ਘਰ ਗਏ ਸੀ ਅਤੇ ਫਿਰ ਦੁਬਾਰਾ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸੀ। ਮੈਨੂੰ ਮੌਤ ਦੇ ਕਾਰਨ ਦਾ ਪਤਾ ਨਹੀਂ ਹੈ। ਉਹ ਖੁਸ਼ ਸਨ ਕਿ ਉਨ੍ਹਾਂ ਦੇ ਗੁਆਂਢੀ ਵੀ ਚੰਗੇ ਸਨ। [caption id="attachment_487987" align="aligncenter" width="300"]Indian couple found dead in US, 4-year-old daughter seen crying alone in balcony ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ[/caption] ਬਾਲਾਜੀ ਦੇ ਪਿਤਾ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਜ਼ਰੂਰੀ ਰਸਮਾਂ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਪਹੁੰਚਣ ਲਈ ਘੱਟੋ-ਘੱਟ ਅੱਠ ਤੋਂ 10 ਦਿਨ ਲੱਗਣਗੇ। ਉਸਨੇ ਦੱਸਿਆ ਕਿ ਮੇਰੀ ਪੋਤੀ ਹੁਣ ਮੇਰੇ ਬੇਟੇ ਦੇ ਦੋਸਤ ਨਾਲ ਹੈ। ਸਥਾਨਕ ਭਾਰਤੀ ਭਾਈਚਾਰੇ ਵਿੱਚ ਉਸਦੇ ਬਹੁਤ ਸਾਰੇ ਦੋਸਤ ਸਨ। ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ [caption id="attachment_487988" align="aligncenter" width="300"]Indian couple found dead in US, 4-year-old daughter seen crying alone in balcony ਅਮਰੀਕਾ 'ਚ ਇੱਕ ਘਰ 'ਚੋਂ ਮਿਲੀਆਂ ਭਾਰਤੀ ਜੋੜੇ ਦੀਆਂ ਲਾਸ਼ਾਂ , ਇਲਾਕੇ 'ਚ ਦਹਿਸ਼ਤ ਦਾ ਮਾਹੌਲ[/caption] ਦੱਸ ਦੇਈਏ ਕਿ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਅੰਬਜੋਗਾਈ ਤੋਂ ਆਈਟੀ ਪੇਸ਼ੇਵਰ ਬਾਲਾਜੀ ਰੁਦਰਵਾਰ ਆਪਣੀ ਪਤਨੀ ਨਾਲ ਅਗਸਤ 2015 ਵਿੱਚ ਅਮਰੀਕਾ ਗਏ ਸਨ। ਉਨ੍ਹਾਂ ਦਾ ਵਿਆਹ ਦਸੰਬਰ 2014 ਵਿੱਚ ਹੋਇਆ ਸੀ। ਉਸ ਦਾ ਪਿਤਾ ਇੱਕ ਕਾਰੋਬਾਰੀ ਹੈ। -PTCNews


Top News view more...

Latest News view more...