ਭਾਰਤ-ਵੈਸਟ ਇੰਡਿਜ਼ ਵਿਚਾਲੇ ਦੂਸਰਾ ਟੈਸਟ ਮੈਚ ਅੱਜ ਖੇਡਿਆ ਜਾਵੇਗਾ ਹੈਦਰਾਬਾਦ ‘ਚ

indian cricket team ind vs wi test series hydrabad sports

ਭਾਰਤ-ਵੈਸਟ ਇੰਡਿਜ਼ ਵਿਚਾਲੇ ਦੂਸਰਾ ਟੈਸਟ ਮੈਚ ਅੱਜ ਖੇਡਿਆ ਜਾਵੇਗਾ ਹੈਦਰਾਬਾਦ ‘ਚ

ਨਵੀ ਦਿੱਲੀ: ਪਿਛਲੇ ਕੁੱਝ ਦਿਨਾਂ ਤੋਂ ਵੈਸਟ ਇੰਡੀਜ਼ ਕ੍ਰਿਕੇਟ ਟੀਮ ਭਾਰਤੀ ਦੌਰੇ ‘ਤੇ ਹੈ।

ਜਿਸ ਦੌਰਾਨ ਦੋਨਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਦੌਰਾਨ ਭਾਰਤ ਨੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੇ ਪਹਿਲਾ ਟੈਸਟ ਮੈਚ ਵੱਡੇ ਅੰਤਰ ਨਾਲ ਵੈਸਟ ਇੰਡੀਜ਼ ਤੋਂ ਜਿੱਤ ਲਿਆ ਸੀ।

ਹੋਰ ਪੜ੍ਹੋ: ਖੇਡ ਦੇ ਮੈਦਾਨ ‘ਚ ਕਿਉਂ ਸ਼ਰਮਾਏ ਵਿਰਾਟ ਕੋਹਲੀ, ਜਾਣੋ!

ਇਸੇ ਦੌਰਾਨ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਅੱਜ ਦੂਸਰਾ ਟੈਸਟ ਮੈਚ ਹੈਦਰਾਬਾਦ ਵਿਖੇ ਖੇਡਿਆ ਜਾਵੇਗਾ।

—PTC News