Advertisment

ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

author-image
Jashan A
Updated On
New Update
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ
Advertisment
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ,ਬੇਰੁਜ਼ਗਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ ਹੁਣ ਭਾਰਤੀ ਜਲ ਸੈਨਾ 'ਚ ਕਈ ਅਹੁਦਿਆਂ ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਜਿਸ ਦੌਰਾਨ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।ਇਸ ਦੇ ਅਹੁਦਿਆਂ ਦੀ ਗਿਣਤੀ- 121ਹੈ ਅਤੇ ਅਪਲਾਈ ਕਰਨ ਦੀ ਆਖਰੀ ਤਾਰੀਕ- 29 ਮਈ, 2019 ਹੈ। jobs ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ ਜੇ ਗੱਲ ਕੀਤੀ ਜਾਵੇ ਅਹੁਦਿਆਂ ਦੀ ਤਾਂ ਇਸ ਲਈ ਕਾਰਜਕਾਰੀ, ਤਕਨੀਕੀ ਅਤੇ ਸਿੱਖਿਆ ਸ਼ਾਖਾ ਦੇ ਅਹੁਦੇ ਸ਼ਾਮਲ ਹਨ। ਜਿਨ੍ਹਾਂ ਦੀ ਤਨਖਾਹ- 56,100 ਤੋਂ ਲੈ ਕੇ 1,10,700 ਰੁਪਏ ਤੱਕ ਹੈ। ਹੋਰ ਪੜ੍ਹੋ:
Advertisment
“ਆਪ” ਨੇ ਬਵਾਨਾ ਬਾਈਪੋਲ ਜਿੱਤੀਆਂ, ਬੀਜੇਪੀ ਨੂੰ 24000 ਵੋਟਾਂ ਨਾਲ ਹਰਾਇਆ ਨੌਕਰੀ ਸਥਾਨ- ਆਲ ਇੰਡੀਆ jobs ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਈ. ਐੱਨ. ਈ. ਟੀ. (INET) ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.joinindiannavy.gov.in/ ਪੜ੍ਹੋ। -PTC News -
jobs-news latest-jobs-news jobs-news-in-punjabi indian-navy-jobs indian-navy-jobs-news latest-indian-navy-jobs-news
Advertisment

Stay updated with the latest news headlines.

Follow us:
Advertisment