Tue, Dec 9, 2025
Whatsapp

ਹਿਮਾਚਲ ਪ੍ਰਦੇਸ਼ ਦੇ ਬੰਗਾਣਾ 'ਚ ਮਿਲਿਆ ਜ਼ਖਮੀ ਚੀਤਾ, ਇਲਾਕੇ 'ਚ ਦਹਿਸ਼ਤ

Reported by:  PTC News Desk  Edited by:  Baljit Singh -- July 11th 2021 10:51 AM
ਹਿਮਾਚਲ ਪ੍ਰਦੇਸ਼ ਦੇ ਬੰਗਾਣਾ 'ਚ ਮਿਲਿਆ ਜ਼ਖਮੀ ਚੀਤਾ, ਇਲਾਕੇ 'ਚ ਦਹਿਸ਼ਤ

ਹਿਮਾਚਲ ਪ੍ਰਦੇਸ਼ ਦੇ ਬੰਗਾਣਾ 'ਚ ਮਿਲਿਆ ਜ਼ਖਮੀ ਚੀਤਾ, ਇਲਾਕੇ 'ਚ ਦਹਿਸ਼ਤ

ਊਨਾ: ਉਪਮੰਡਲ ਬੰਗਾਣਾ ਦੀ ਜਸਾਣਾ ਪੰਚਾਇਤ ਦੀ ਆਸਰੀ ਸੜਕ ਉੱਤੇ ਸ਼ਨੀਵਾਰ ਸਵੇਰੇ ਇਕ ਵੱਡਾ ਚੀਤਾ ਜ਼ਖਮੀ ਹਾਲਤ ਵਿਚ ਮਿਲਿਆ। ਚੀਤੇ ਦੇ ਇਸ ਤਰ੍ਹਾਂ ਜ਼ਖਮੀ ਹਾਲਤ ਵਿਚ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੜੋ ਹੋਰ ਖਬਰਾਂ: ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ ਘਟਨਾ ਬਾਰੇ ਪਤਾ ਲੱਗਦਿਆਂ ਹੀ ਚੀਤੇ ਨੂੰ ਦੇਖਣ ਲਈ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਉਥੇ ਹੀ ਕਿਸੇ ਨੇ ਇਸ ਘਟਨਾ ਦੀ ਜਾਣਕਾਰੀ ਜੰਗਲਾਤ ਮਹਿਕਮੇ ਨੂੰ ਦਿੱਤੀ। ਮੌਕੇ ਉਤੇ ਜੰਗਲਾਤ ਮਹਿਕਮੇ ਦੀ ਟੀਮ ਤੇ ਪੁਲਿਸ ਦੀ ਨਿਗਰਾਨੀ ਵਿਚ ਜ਼ਖਮੀ ਚੀਤੇ ਨੂੰ ਡਾਕਟਰੀ ਟੀਮ ਨੇ ਟ੍ਰਾਂਕੋਲਰ ਨਾਲ ਬੇਹੋਸ਼ ਕਰ ਕੇ ਖੇਤਰੀ ਹਸਪਤਾਲ ਊਨਾ ਲੈ ਗਈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੜੋ ਹੋਰ ਖਬਰਾਂ: ਆਮ ਲੋਕਾਂ ਨੂੰ ਵੱਡਾ ਝਟਕਾ ! ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਦਾ ਦੁੱਧ ਵੀ ਹੋਇਆ ਮਹਿੰਗਾ ਦੱਸ ਦਈਏ ਕਿ ਜੇਕਰ ਚੀਤਾ ਜ਼ਖਮੀ ਨਾ ਹੁੰਦਾ ਤਾਂ ਸ਼ਨੀਵਾਰ ਨੂੰ ਜਸਾਣਾ ਵਿਚ ਕੋਈ ਵੱਡੀ ਦੁਖਦ ਘਟਨਾ ਵਾਪਰ ਸਕਦੀ ਸੀ। ਜ਼ਖਮੀ ਚੀਤਾ ਇਕ ਬੰਦ ਕਮਰੇ ਵਿਚ ਦਾਖਲ ਤਾਂ ਹੋ ਗਿਆ ਪਰ ਉਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਤੇ ਲੋਕ ਲੋਹੇ ਦੇ ਜੰਗਲੇ ਦੇ ਨਾਲ ਬੈਠੇ ਚੀਤੇ ਨਾਲ ਸੈਲਫੀਆਂ ਲੈਂਦੇ ਰਹੇ। -PTC News


Top News view more...

Latest News view more...

PTC NETWORK
PTC NETWORK