ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ
ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ:ਜਲੰਧਰ : ਜਲੰਧਰ ਵਿਖੇ ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ ਬੀਤੀ ਸ਼ਾਮ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕਰਨ ਦਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_366980" align="aligncenter" width="300"] ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ[/caption] ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਦੇ ਘਰ ਇਹ ਰੇਡ ਈ.ਡੀ. ਅਫਸਰ ਨਿਰੰਜਨ ਸਿੰਘ ਦੀ ਅਗਵਾਈ 'ਚ ਮਾਰੀ ਗਈ ਹੈ। [caption id="attachment_366979" align="aligncenter" width="300"] ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਲਾਲੀ ਦੇ ਘਰ ਈ.ਡੀ ਨੇ ਕੀਤੀ ਛਾਪੇਮਾਰੀ[/caption] ਇਸ ਦੌਰਾਨ ਰੇਡ ਕਰਨ ਆਏ ਅਧਿਕਾਰੀਆਂ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਕੀ ਮਿਲਿਆ ਹੈ ,ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। -PTCNews