Thu, Dec 18, 2025
Whatsapp

ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ

Reported by:  PTC News Desk  Edited by:  Jashan A -- December 20th 2018 04:53 PM
ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ

ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ

ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ,ਜਲੰਧਰ: ਬੀਤੇ ਦਿਨ Amazon ਕੰਪਨੀ ਵੱਲੋਂ ਟਾਇਲਟ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਲਗਾਉਣ ਨਾਲ ਸਿੱਖ ਭਾਈਚਾਰੇ 'ਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੌਰਾਨ ਅੱਜ ਜਲੰਧਰ 'ਚ ਦੇਆਬੋ ਦਾ Amazon ਕੰਪਨੀ ਨੂੰ ਸਿੱਖ ਜਥੇਬੰਦੀਆਂ ਵੱਲੋਂ ਤਾਲਾ ਜੜ ਦਿੱਤਾ ਹੈ। [caption id="attachment_230622" align="aligncenter" width="300"]amazon ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ[/caption] ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਪਨੀ ਖਿਲਾਫ ਸਖ਼ਤ ਕਾਰਵਾਈ ਨਹੀਂ ਹੁੰਦੀ ਉਹ ਇਹ ਦਫਤਰ ਖੁਲਣ ਨਹੀਂ ਦੇਣਗੇ। ਹੋਰ ਪੜ੍ਹੋ: Airtel ਆਪਣੇ ਗਾਹਕਾਂ ਨੂੰ ਦੇਵੇਗਾ ਵੱਡਾ ਤੋਹਫ਼ਾ ! [caption id="attachment_230624" align="aligncenter" width="300"]amazon ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ[/caption] ਇਸ ਦੌਰਾਨ ਉਹਨਾਂ ਨੇ ਸਿੱਖ ਭਚਾਰੇ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਮਾਜ਼ੋਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੀ ਕਾਰਵਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ। -PTC News


Top News view more...

Latest News view more...

PTC NETWORK
PTC NETWORK