Tue, Apr 30, 2024
Whatsapp

ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ

Written by  Jashan A -- January 05th 2019 08:26 PM
ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ

ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ

ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ ਜਲੰਧਰ: ਪੀਟੀਸੀ ਪੰਜਾਬੀ 2018 ਦਾ ਆਗਾਜ਼ ਬਿਹਤਰੀਨ ਢੰਗ ਨਾਲ ਖੂਬਸੂਰਤ ਮੁਟਿਆਰਾਂ ਵੱਲੋਂ ਕੀਤੇ ਪੰਜਾਬੀ ਲੋਕ ਨਾਚ ਭੰਗੜਾ ਅਤੇ ਗਿੱਧੇ ਨਾਲ ਹੋਇਆ। ਜਲੰਧਰ ਦੀ ਸੀ ਟੀ ਇੰਸਟੀਟਿਊਟ ਵਿੱਚ ਮਿਸ ਪੀਟੀਸੀ ਪੰਜਾਬੀ 2018 ਦੇ ਹੋਏ ਗ੍ਰੈਂਡ ਫਿਨਾਲੇ 'ਚ ਸੋਹਣੀਆਂ ਮੁਟਿਆਰਾਂ ਵੱਲੋਂ ਬ੍ਰਾਈਡਲ ਵੇਅਰ ਰਾਊਂਡ 'ਚ ਆਪਣੀ ਖੂਬਸੂਰਤੀ ਦੇ ਰੰਗ ਬਿਖੇਰੇ। ਹੁਸਨ ਤੇ ਅਦਾ ਦੇ ਇਸ ਮੁਕਾਬਲੇ ਵਿੱਚ ਵੱਖ ਵੱਖ ਸ਼ਹਿਰਾਂ ਦੀਆਂ ਕੁੱਲ 11 ਮੁਟਿਆਰਾਂ ਹਿੱਸਾ ਨੇ ਹਿੱਸਾ ਲਿਆ। [caption id="attachment_236613" align="aligncenter" width="300"]miss ptc punjbai ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ[/caption] ਇਸ ਰਾਉਂਡ ਵਿੱਚ ਹਰ ਮੁਟਿਆਰ ਦੀ ਅਦਾ ਦੇਖਦੇ ਹੀ ਬਣਦੀ ਸੀ । ਦੁਲਹਣ ਦੇ ਲਿਬਾਸ ਵਿੱਚ ਹਰ ਮੁਟਿਆਰ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ।ਮੀਸ਼ਾ ਖਾਨ ਅਤੇ ਤਾਨਿਸ਼ਕ ਕੌਰ ਵੱਲੋਂ ਮਿਸ ਪੀਟੀਸੀ ਪੰਜਾਬੀ 2018 ਦੇ ਮਹਾਂਮੰਚ ਦੀ ਸਟੇਜ 'ਤੇ ਆਪਣੀ ਗਾਇਕੀ ਨਾਲ ਮਿਸ ਪੀਟੀਸੀ ਪੰਜਾਬੀ ਸ਼ੋਅ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚਾ ਦਿੱਤਾ। ਉੱਥੇ ਹੀ ਸ਼ੋਅ ਦੇ ਐਂਕਰ ਗੁਰਜੀਤ ਸਿੰਘ ਅਤੇ ਪ੍ਰੀਤ ਪਾਲ ਸੀਆਨ ਨੇ ਆਪਣੀ ਐਂਕਰਿੰਗ ਦੇ ਹੁਨਰ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। [caption id="attachment_236614" align="aligncenter" width="300"]miss ptc punjabi ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ[/caption] ਮਿਸ ਪੀਟੀਸੀ ਪੰਜਾਬੀ 2018 ਦੇ ਮੰਚ 'ਤੇ ਸਿਰਫ ਖੂਬਸੂਰਤੀ ਦਾ ਹੀ ਮੁਕਾਬਲਾ ਨਹੀਂ ਹੁੰਦਾ ਬਲਕਿ ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੂੰ ਹਰ ਕਸੌਟੀ ‘ਤੇ ਪਰਖਿਆ ਜਾਂਦਾ ਹੈ ਤਾਂ ਜੋ ਇਹ ਮੁਟਿਆਰਾਂ ਜ਼ਿੰਦਗੀ ਦੇ ਹਰ ਮੋੜ ਤੇ ਕਿਸੇ ਵੀ ਮੁਸ਼ਕਿਲ ਦਾ ਅਸਾਨੀ ਨਾਲ ਮੁਕਾਬਲਾ ਕਰ ਸਕਣ । ਇਹਨਾਂ ਮੁਟਿਆਰਾਂ ਦੇ ਸੋਲੋ ਡਾਂਸ ਦੇ ਮੁਕਾਬਲੇ ਹੋਏ ਹਨ । [caption id="attachment_236615" align="aligncenter" width="300"]miss ptc punjabi ਮਿਸ ਪੀਟੀਸੀ ਪੰਜਾਬੀ 2018 ਦਾ GRAND FINALE ਆਪਣੇ ਜੋਬਨ 'ਤੇ, ਮੁਟਿਆਰਾਂ ਨੇ ਮੰਚ 'ਤੇ ਬੰਨਿਆ ਰੰਗ[/caption] ਇਸ ਸੋਲੋ ਡਾਂਸ ਰਾਊਂਡ ਦੇ ਮੁਕਾਬਲੇ 'ਚ ਹਰ ਇੱਕ ਮੁਟਿਆਰ ਨੇ ਦਰਸਾ ਦਿੱਤਾ ਹੈ ਕਿ ਇਸ ਗ੍ਰੈਂਡ ਫਿਨਾਲੇ ਦੇ ਮੰਚ 'ਤੇ ਪਹੁੰਚਣ ਦੇ ਹੱਕ ਦਾਰ ਹਨ। ਇਸ ਮੁਕਾਬਲੇ ਜਿਸ 'ਚ 11 ਮੁਟਿਆਰਾਂ ਨੇ ਵੱਖ ਵੱਖ ਪੰਜਾਬੀ ਗਾਣਿਆਂ ਤੇ ਆਪਣੀ ਆਪਣੀ ਪਰਫਾਰਮੈਂਸ ਦਿੱਤੀ। -PTC News


Top News view more...

Latest News view more...