Mon, Dec 22, 2025
Whatsapp

ਬਲਕਾਰ ਸੰਧੂ ਬਣੇ ਲੁਧਿਆਣਾ ਦੇ ਨਵੇਂ ਮੇਅਰ

Reported by:  PTC News Desk  Edited by:  Joshi -- March 26th 2018 12:28 PM -- Updated: March 26th 2018 12:43 PM
ਬਲਕਾਰ ਸੰਧੂ ਬਣੇ ਲੁਧਿਆਣਾ ਦੇ ਨਵੇਂ ਮੇਅਰ

ਬਲਕਾਰ ਸੰਧੂ ਬਣੇ ਲੁਧਿਆਣਾ ਦੇ ਨਵੇਂ ਮੇਅਰ

Ludhiana Mayor: Balkar Sandhu becomes Ludhiana's new Mayor: ਲੁਧਿਆਣਾ: ਨਗਰ ਨਿਗਮ ਚੋਣਾਂ ਬੀਤਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਲੁਧਿਆਣਾ ਵਾਸੀਆਂ ਨੂੰ ਉਹਨਾਂ ਦਾ ਨਵਾਂ ਮੇਅਰ ਮਿਲ ਗਿਆ ਹੈ। ਲੁਧਿਆਣਾ ਦੇ ਮੇਅਰ ਦਾ ਕਾਰਜਭਾਰ ਬਲਕਾਰ ਸੰਧੂ ਨੂੰ ਸੌਂਪਿਆ ਗਿਆ ਹੈ। ਜਿੱਥੇ ਬਲਕਾਰ ਸੰਧੂ ਨੂੰ ਲੁਧਿਆਣਾ ਦੇ ਨਵੇਂ ਮੇਅਰ ਹੋਣ ਦੀ ਜ਼ਿੰਮੇਵਾਰੀ ਮਿਲੀ ਹੈ, ਉਥੇ ਹੀ ਸੀਨੀਅਰ ਡਿਪਟੀ ਮੇਅਰ ਵਜੋਂ ਸ਼ਾਮ ਸੁੰਦਰ ਮਲਹੋਤਰਾ ਅਤੇ ਡਿਪਟੀ ਮੇਅਰ ਵਜੋਂ ਸਰਬਜੀਤ ਕੌਰ ਨੂੰ ਦੀ ਨਿਯੁਕਤੀ ਕੀਤੀ ਗਈ ਹੈ। Ludhiana Mayor: Balkar Sandhu becomes Ludhiana's new Mayor—PTC News


Top News view more...

Latest News view more...

PTC NETWORK
PTC NETWORK