Sun, Sep 13, 2026
Whatsapp

ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰ

Reported by:  PTC News Desk  Edited by:  Shanker Badra -- April 09th 2018 10:16 AM -- Updated: April 30th 2018 02:22 PM
ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰ

ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰ

ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰ:ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਪੰਜ ਵਿੱਚ ਲੁਧਿਆਣਾ ਫਿਰੋਜ਼ ਗਾਂਧੀ ਮਾਰਕਿਟ ਸਥਿਤ ਸ਼ਹਿਰ ਦੇ ਸਭ ਤੋਂ ਪੁਰਾਣੇ ਲਗਜ਼ਰੀ ਹੋਟਲ ਦੇ ਮਾਲਕ ਅਜੀਤ ਸਿੰਘ ਗਰੇਵਾਲ 'ਤੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰਉਸ ਦੀ ਪਤਨੀ ਰਾਣੀ ਤੇ ਪੁੱਤਰ ਜਾਵੇਦ ਨੂੰ ਵੀ ਲੜਕੀ ਦੀ ਕੁੱਟਮਾਰ ਕਰਨ ਤੇ ਪਿਸਤੌਲ ਦਿਖਾ ਕੇ ਧਮਕਾਉਣ ਦੇ ਦੋਸ਼ 'ਚ ਨਾਮਜ਼ਦ ਕੀਤਾ ਹੈ।ਪੁਲਿਸ ਸ਼ਿਕਾਇਤ ਵਿੱਚ ਪੀੜਤਾਂ ਨੇ ਦੱਸਿਆ ਕਿ ਉਸ ਨੇ ਐਮਬੀਏ ਕੀਤੀ ਹੈ ਤੇ ਉਹ ਆਈ.ਏ.ਐਸ. ਦੀ ਤਿਆਰੀ ਕਰ ਰਹੀ ਹੈ।ਫਰਵਰੀ 2016 'ਚ ਨੌਕਰੀ ਲਈ ਹੋਟਲ ਗਈ ਸੀ ਜਿੱਥੇ ਹੋਟਲ ਦੇ ਐਮ.ਡੀ. ਅਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਫ਼ਿਲਮ ਪ੍ਰੋਡਕਸ਼ਨ ਦਾ ਕੋਰਸ ਕਰ ਲਏ ਤਾਂ ਉਹ ਉਸ ਨੂੰ ਆਪਣੇ ਫ਼ਿਲਮ ਪ੍ਰੋਡਕਸ਼ਨ ਹਾਊਸ ਦੀ ਹਿੱਸੇਦਾਰੀ ਦੇ ਦੇਣਗੇ।ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰਇਸ ਪਿੱਛੋਂ ਉਹ ਅਕਸਰ ਉਸ ਨੂੰ ਮਿਲਣ ਲੱਗਾ।ਜੂਨ 2016 ਵਿੱਚ ਅਜੀਤ ਸਿੰਘ ਉਸ ਨੂੰ ਦਿੱਲੀ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਚੁੱਪ ਕਰਾ ਦਿੱਤਾ। ਅਜੀਤ ਸਿੰਘ ਨੇ ਕਈ ਵਾਰ ਵੱਖ-ਵੱਖ ਥਾਈਂ ਉਸ ਨਾਲ ਸਬੰਧ ਬਣਾਏ।ਲੁਧਿਆਣਾ 'ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰ7 ਮਾਰਚ ਨੂੰ ਮੁਲਜ਼ਮ ਨੇ ਲੜਕੀ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੀ ਪਤਨੀ ਤੇ ਪੁੱਤਰ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ।ਜਾਵੇਦ ਨੇ ਪਿਸਤੌਲ ਤਾਣ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।ਫਿਲਹਾਲ ਮੁਲਜ਼ਮ ਅਜੇ ਫਰਾਰ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK