ਮੁੱਖ ਖਬਰਾਂ

ਜਨਮ ਦਿਨ 'ਤੇ ਵਿਸ਼ੇਸ਼: 38 ਸਾਲ ਦੇ ਹੋਏ ਧੋਨੀ, ਜਾਣੋ, ਕਿਵੇਂ ਹੋਈ ਸੀ ਭਾਰਤੀ ਟੀਮ 'ਚ ਚੋਣ

By Jashan A -- July 07, 2019 1:07 pm -- Updated:Feb 15, 2021

ਜਨਮ ਦਿਨ 'ਤੇ ਵਿਸ਼ੇਸ਼: 38 ਸਾਲ ਦੇ ਹੋਏ ਧੋਨੀ, ਜਾਣੋ, ਕਿਵੇਂ ਹੋਈ ਸੀ ਭਾਰਤੀ ਟੀਮ 'ਚ ਚੋਣ,ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਕੈਪਟਨ ਕੂਲ ਦੇ ਨਾਮ ਨਾਲ ਦੁਨੀਆ ਭਰ 'ਚ ਪ੍ਰਸਿੱਧ ਮਹਿੰਦਰ ਸਿੰਘ ਧੋਨੀ ਅੱਜ ਆਪਣਾ 38ਵਾਂ ਜਨਮ ਦਿਨ ਮਨਾਉਣਗੇ। 7 ਜੁਲਾਈ 1981 'ਚ ਰਾਂਚੀ ਵਿਖੇ ਉਹਨਾਂ ਦਾ ਜਨਮ ਹੋਇਆ ਸੀ।

 

View this post on Instagram

 

So So So Here It Is ?? Our Mahi's Birthday !!! ? . First Of All, Happy Birthday My Champion, Idol, Favourite, Inspiration, Captain Cool And Everything !! . A Pure Diamond Was Born Today In 1981 Who Now Is The HeartBeat Of Millions !! ❤ . The Journey From A Small Ticket Collector To The Biggest Trophy Collector Ever Has Been Phenomenol !! . His Style Of Doing Everything Is Just Awesome ? Whether It Be Playing Or Anything ❤❤ . If You Will Ask Me The Reason Why I Love Him So Much Probably I Won't Answer You Coz There Are Uncountable Reasons To Love Him ?? . When Will He Leave Cricket We Don't Know But Dear Mahi Thank You For All The Beautiful Memories You Have Given To Us !! . Although, You Have Left Captaincy But Still You Are The Skipper For Every Indian ?? . As Fans We Can't Do Much Except Of Expressing Our Love And Respect To You ? . Your Attitude, Your Passion For The Game, Your Dedication Towards It, Your Kind Heart, Your Calm And Composed Mind Is Just Beyond Brilliance !! ? . Thank You Legend For Everything !? . Once Again Wishing, Happy Birthday Mahi ?? . . #happybirthdaydhoni

A post shared by MS Dhoni™ ? (@ms.dhoni.inspiration) on

ਧੋਨੀ ਦੇ ਕ੍ਰਿਕਟ ਕਰੀਅਰ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਨਾਂ ਸ਼ਾਮਲ ਹੈ ਤੇ ਬਤੌਰ ਕਪਤਾਨ ਕਈ ਰਿਕਾਰਡ ਤੋੜੇ ਹਨ। ਤੁਹਾਨੂੰ ਦੱਸ ਦੇਈਏ ਕਿ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਵਨ ਡੇ ਇੰਟਰਨੈਸ਼ਨਲ ਨਾਲ ਸ਼ੁਰੂਆਤ ਕਰਨ ਵਾਲੇ ਧੋਨੀ ਅੱਜ ਵੀ ਭਾਰਤੀ ਟੀਮ ਦਾ ਹਿੱਸਾ ਹਨ।

 

View this post on Instagram

 

7 is an Emotion ❤️? #VirenderSehwag #HappyBirthdayDhoni ❤️

A post shared by MS Dhoni / Mahi7781 (@msdhoni.fc) on

ਹੋਰ ਪੜ੍ਹੋ:2 ਫੁੱਟ ਜ਼ਮੀਨ ਲਈ ਆਪਣਿਆਂ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 5 ਦੀ ਹੋਈ ਮੌਤ

ਇਸ ਤਰ੍ਹਾਂ ਹੋਈ ਸੀ ਭਾਰਤੀ ਟੀਮ 'ਚ ਚੋਣ: ਸਾਲ 2003-2004 'ਚ ਧੋਨੀ ਨੂੰ ਜ਼ਿੰਬਾਬਵੇ ਤੇ ਕੀਨੀਆ ਦੌਰੇ ਦੇ ਲਈ ਭਾਰਤੀ ਏ ਟੀਮ 'ਚ ਚੁਣਿਆ ਗਿਆ। ਜ਼ਿੰਬਾਬਵੇ ਵਿਰੁੱਧ ਉਨ੍ਹਾਂ ਨੇ ਵਿਕਟਕੀਪਰ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਕੈਚ ਤੇ 4 ਸਟੰਪਿੰਗ ਕੀਤੀਆਂ। ਇਸ ਦੌਰੇ 'ਤੇ ਬੱਲੇਬਾਜ਼ੀ ਕਰਦੇ ਹੋਏ ਧੋਨੀ ਨੇ 7 ਮੈਚਾਂ 'ਚ 362 ਦੌੜਾਂ ਵੀ ਬਣਾਈਆਂ। ਜਿਸ ਤੋਂ ਬਾਅਦ ਉਹਨਾਂ ਨੂੰ ਭਾਰਤੀ ਟੀਮ 'ਚ ਜਗ੍ਹਾ ਮਿਲੀ।

 

View this post on Instagram

 

❤️❤️❤️ @rishabpant @mahi7781 -- -- #happyBirthdaydhoni #msd38 #happyBirthdaymsdhoni

A post shared by MS DHONI INSPIRATIONS™ ? (@ms.dhoni.inspirations) on

ਭਾਰਤੀ ਟੀਮ 'ਚ ਧੋਨੀ ਨੂੰ ਮੌਕਾ ਤਾਂ ਮਿਲ ਗਿਆ ਪਰ ਉਹ ਪਹਿਲੇ ਮੈਚ ਜ਼ੀਰੋ 'ਤੇ ਆਊਟ ਹੋ ਗਏ ਤੇ ਇਸ ਤੋਂ ਬਾਅਦ ਕਈ ਮੈਚਾਂ 'ਚ ਧੋਨੀ ਦਾ ਬੱਲਾ ਨਹੀਂ ਚੱਲਿਆ ਪਰ 2005 'ਚ ਪਾਕਿਸਤਾਨ ਵਿਰੁੱਧ ਖੇਡੀ ਗਈ ਪਾਰੀ ਧੋਨੀ ਦੀ ਜ਼ਿੰਦਗੀ ਟਰਨਿੰਗ ਪੁਆਇੰਟ ਸਾਬਤ ਹੋਇਆ ਤੇ ਉਨ੍ਹਾਂ ਨੇ 123 ਗੇਂਦਾਂ 'ਤੇ 148 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਤੋਂ ਬਾਅਦ ਧੋਨੀ ਕਦੇ ਨਹੀਂ ਰੁਕੇ ਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾਉਂਦੇ ਚਲੇ ਗਏ। ਅੱਜ ਵੀ ਧੋਨੀ ਨਭਾਰਤੀ ਟੀਮ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ।

-PTC News

  • Share