ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, 22 YouTube ਚੈਨਲਾਂ ਨੂੰ ਕੀਤਾ ਬਲੌਕ
ਇਨ੍ਹਾਂ 'ਚੋਂ 4 ਚੈਨਲ ਪਾਕਿਸਤਾਨ ਦੇ ਹਨ। ਇਸ ਤੋਂ ਇਲਾਵਾ 3 ਟਵਿਟਰ, ਇੱਕ ਫੇਸਬੁੱਕ ਅਕਾਊਂਟ ਤੇ ਇੱਕ ਨਿਊਜ਼ ਵੈੱਬਸਾਈਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਜਨਵਰੀ ਵਿੱਚ ਮੋਦੀ ਸਰਕਾਰ ਨੇ 35 ਯੂ-ਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਮੰਤਰਾਲੇ ਨੂੰ ਖੁਫੀਆ ਜਾਣਕਾਰੀ ਮਿਲੀ ਸੀ।I&B Ministry blocks 22 YouTube channels including 4 Pakistan-based YouTube news channels for spreading disinformation related to India’s national security, foreign relations, and public order. 3 Twitter accounts, 1 Facebook account & 1 news website also blocked pic.twitter.com/JtPC13MNHj — ANI (@ANI) April 5, 2022
ਇਹ ਵੀ ਪੜ੍ਹੋ:ਰੈਵਿਨਿਊ ਅਧਿਕਾਰੀਆਂ ਵੱਲੋਂ ਵੱਡਾ ਐਲਾਨ, ਸਰਕਾਰੀ ਵਹੀਕਲਾਂ ਤੋਂ ਬਿਨ੍ਹਾਂ ਨਹੀਂ ਕੀਤੀ ਜਾਵੇਗੀ ਚੈਕਿੰਗ
-PTC News