Tue, May 14, 2024
Whatsapp

ਪੰਜਾਬ ਸਰਕਾਰ ਦਾ ਵੱਡਾ ਫੇਰਬਦਲ, 11 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

Written by  Riya Bawa -- November 15th 2021 04:58 PM -- Updated: November 15th 2021 05:02 PM
ਪੰਜਾਬ ਸਰਕਾਰ ਦਾ ਵੱਡਾ ਫੇਰਬਦਲ, 11 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਦਾ ਵੱਡਾ ਫੇਰਬਦਲ, 11 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

Punjab Tehseeldar Transfers: ਪੰਜਾਬ ਸਰਕਾਰ ਵਲੋਂ ਅੱਜ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਪੱਟੀ, ਮੋਹਾਲੀ, ਜਲੰਧਰ ਸਣੇ ਕਈ ਤਹਿਸੀਲਾਂ ਦੇ 11 ਤਹਿਸੀਲਦਾਰ ਬਦਲ ਦਿੱਤੇ ਹਨ। ਪੱਟੀ ਦੇ ਤਹਿਸੀਲਦਾਰ ਨੂੰ ਜਲੰਧਰ-2 ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ, ਉੱਥੇ ਹੀ ਮੋਹਾਲੀ ਦੇ ਅਮਨਦੀਪ ਸਿੰਘ ਚਾਵਲਾ ਹੁਣ ਫਤਿਹਗੜ੍ਹ ਸਾਹਿਬ ਵਿਚ ਕੰਮ ਕਰਨਗੇ। ਫਤਿਹਗੜ੍ਹ ਤੋਂ ਗੁਰਮੰਦਰ ਸਿੰਘ ਨੂੰ ਸਮਰਾਲਾ ਭੇਜ ਦਿੱਤਾ ਗਿਆ ਹੈ। ਵੇਖੋ ਲਿਸਟ---


Top News view more...

Latest News view more...