Thu, May 2, 2024
Whatsapp

ਫਰਾਂਸ: ਸਿਰਫ 30 ਸੈਕੰਡ 'ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ)

Written by  Joshi -- May 30th 2018 11:41 AM -- Updated: May 30th 2018 12:38 PM
ਫਰਾਂਸ: ਸਿਰਫ 30 ਸੈਕੰਡ 'ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ)

ਫਰਾਂਸ: ਸਿਰਫ 30 ਸੈਕੰਡ 'ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ)

ਫਰਾਂਸ: ਸਿਰਫ 30 ਸੈਕੰਡ 'ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ) ਫਰਾਂਸ 'ਚ ਇੱਕ ਨੌਜਵਾਨ ਵੱਲੋਂ ਆਪਣੀ ਜਾਨ ਖਤਰੇ 'ਚ ਪਾ ਕੇ ਬੱਚੇ ਦੀ ਜਾਨ ਬਚਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਸੀ। Malian who saved child offered French citizenshipਬੱਚੇ ਦੀ ਜਾਨ ਬਚਾਉਣ ਵਾਲਾ ਨੌਜਵਾਨ 22 ਸਾਲਾ ਮਾਮੌਦੋ ਸੀ, ਜੋ ਕਿ ਇਕ ਅਪਾਰਟਮੈਂਟ ਨੇੜਿਓਂ ਲੰਘ ਰਿਹਾ ਸੀ, ਜਦੋਂ ਉਸਨੂੰ ਪੰਜਵੀ ਮੰਜ਼ਿਲ ਤੋਂ ਇੱਕ ਬੱਚਾ ਲਟਕਦਾ ਦਿਖਾਈ ਦਿੱਤਾ। Malian who saved child offered French citizenshipਨੌਜਵਾਨ ਨੇ ਹਿੰਮਤ ਅਤੇ ਸਮਝ ਸਦਕਾ ਸਿਰਫ 30 ਸੈਕਿੰਡ 'ਚ ਅਪਾਰਟਮੈਂਟ ਦੀ ਚਾਰ ਮੰਜ਼ਿਲ ਚੜ੍ਹ ਕੇ ਬੱਚੇ ਨੂੰ ਡਿੱਗਣ ਤੋਂ ਬਚਾ ਲਿਆ ਅਤੇ ਮਾਮੌਦੋ ਦਾ ਨਾਮ 'ਸਪਾਈਡਰਮੈਨ' ਲਿਆ ਜਾਣ ਲੱੱਗਿਆ ਹੈ।

ਨੌਜਵਾਨ ਦੀ ਬਹਾਦਰੀ ਭਰੀ ਗੱਲ 'ਤੇ ਪੈਰਿਸ ਦੇ ਮੇਅਰ ਨੇ ਵੀ ਮਾਮੌਦੋ ਦੀ ਪ੍ਰਸ਼ੰਸਾ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨੇ ਵੀ ਮਾਮੌਦੋ ਨੂੰ ਖਾਸ ਧੰਨਵਾਦ ਦੇਣ ਲਈ ਐਲਿਸੀ ਪੈਲੇਸ ਵਿਚ ਸੱਦਾ ਦਿੱਤਾ ਹੈ ਅਤੇ ਉਸਨੂੰ ਫਰਾਂਸ ਦੀ ਨਾਗਰਿਕਤਾ ਦਾ ਵੀ ਆਫਰ ਦਿੱਤਾ ਗਿਆ ਹੈ। —PTC News

Top News view more...

Latest News view more...