ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ
ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ [/caption]
ਦਰਅਸਲ 'ਚ ਵਿਆਹੁਤਾ ਮਹਿਲਾ ਟੀਚਰਓਲੀਵਿਆ ਨੇ ਇੱਕ ਵਿਦਿਆਰਥੀ ਨਾਲ ਕਲਾਸ ਰੂਮ ਵਿਚ ਹੀ ਸਬੰਧ ਬਣਾਏ ਸੀ। ਇਸ ਤੋਂ ਇਲਾਵਾ 28 ਸਾਲਾ ਟੀਚਰ ਵਿਦਿਆਰਥੀ ਨੂੰ ਲੈ ਕੇ ਅਪਣੇ ਘਰ ਅਤੇ ਪਾਰਕ ਵਿਚ ਵੀ ਗਈ ਸੀ।ਪਹਿਲੀ ਵਾਰ ਟੀਚਰ ਨੇ ਵਿਦਿਆਰਥੀ ਨਾਲ ਉਸ ਸਮੇਂ ਸਬੰਧ ਬਣਾਏ ਸੀ , ਜਦ ਪੀੜਤ 16 ਸਾਲ ਦਾ ਸੀ। ਇਸ ਤੋਂ ਬਾਅਦ ਓਲੀਵਿਆ ਨੇ ਵਿਦਿਆਰਥੀ ਨੂੰ ਇਹ ਕਹਿਕੇ ਸਬੰਧ ਤੋੜ ਲਏ ਕਿ ਉਸ ਨੇ ਅਪਣੀ ਵਿਆਹੁਤਾ ਜ਼ਿੰਦਗੀ 'ਤੇ ਫੋਕਸ ਕਰਨਾ ਹੈ। ਹਾਲਾਂਕਿ ਬਾਅਦ ਵਿਚ ਓਲੀਵਿਆ ਦਾ ਅਪਣੇ ਪਤੀ ਨਾਲ ਵੀ ਤਲਾਕ ਹੋ ਗਿਆ ਸੀ।
[caption id="attachment_361581" align="aligncenter" width="300"]
ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ [/caption]
ਇਸ ਦੌਰਾਨਓਲੀਵਿਆ ਦੇ ਹੋਰ ਵਿਦਿਆਰਥੀਆਂ ਦੇ ਨਾਲ ਰਿਸ਼ਤੇ ਨੂੰ ਲੈ ਕੇ ਵੀ ਜਾਂਚ ਕੀਤੀ ਗਈ ਸੀ ਪਰ ਹੋਰ ਮਾਮਲਿਆਂ ਵਿਚ ਦੋਸ਼ ਤੈਅ ਨਹੀਂ ਕੀਤੇ ਗਏ। ਵਾਸ਼ਿੰਗਟਨ ਵਿਚ ਸਹਿਮਤੀ ਨਾਲ ਸੈਕਸ ਦੀ ਉਮਰ ਸੀਮਾ 16 ਸਾਲ ਹੈ ਪਰ ਟੀਚਰ ਜਾਂ ਫੇਰ ਪੋਜ਼ੀਸ਼ਨ ਆਫ਼ ਟਰੱਸਟ ਵਾਲੇ ਵਿਅਕਤੀ ਦੇ ਲਈ ਸਖ਼ਤ ਨਿਯਮ ਹੈ। ਓਲੀਵਿਆ ਨੇ ਕੋਰਟ ਵਿਚ ਮੰਨਿਆ ਕਿ ਉਸ ਨੇ ਅਪਣੇ ਪਤੀ ਨੂੰ ਧੋਖਾ ਦਿੱਤਾ।
-PTCNews