ਰਾਜਪੁਰਾ 'ਚ ਚਲਦੀ ਟਰੇਨ ਨੂੰ ਲੱਗੀ ਅੱਗ, ਅੱਗ ਲੱਗਣ ਕਾਰਨ ਯਾਤਰੀਆਂ 'ਚ ਮਚੀ ਹਫੜਾ ਦਫੜੀ
Rajpura Burning Train: ਰਾਜਪੁਰਾ 'ਚ ਚਲਦੀ ਟਰੇਨ ਨੂੰ ਲੱਗੀ ਅੱਗ
ਅੱਗ ਲੱਗਣ ਕਾਰਨ ਯਾਤਰੀਆਂ 'ਚ ਮਚੀ ਹਫੜਾ ਦਫੜੀ
ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਸੀ ਰੇਲਗੱਡੀ
ਸਰਾਏ ਬੰਜਾਰਾ ਨੇੜੇ 4 ਡੱਬਿਆਂ 'ਚ ਲੱਗੀ ਅੱਗ
- PTC NEWS