Wed, Sep 30, 2026
Whatsapp

ਤੇਜ਼ ਤੂਫ਼ਾਨ ਕਾਰਨ ਝੋਨਾ ਲਗਾ ਕੇ ਵਾਪਸ ਆ ਰਹੇ ਮਜ਼ਦੂਰਾਂ ਦੀ ਪਲਟੀ ਟਰਾਲੀ ,ਇੱਕ ਔਰਤ ਦੀ ਮੌਤ ,ਦੂਜਾ ਜ਼ਖਮੀ

Reported by:  PTC News Desk  Edited by:  Shanker Badra -- June 13th 2019 09:05 AM
ਤੇਜ਼ ਤੂਫ਼ਾਨ ਕਾਰਨ ਝੋਨਾ ਲਗਾ ਕੇ ਵਾਪਸ ਆ ਰਹੇ ਮਜ਼ਦੂਰਾਂ ਦੀ ਪਲਟੀ ਟਰਾਲੀ ,ਇੱਕ ਔਰਤ ਦੀ ਮੌਤ ,ਦੂਜਾ ਜ਼ਖਮੀ

ਤੇਜ਼ ਤੂਫ਼ਾਨ ਕਾਰਨ ਝੋਨਾ ਲਗਾ ਕੇ ਵਾਪਸ ਆ ਰਹੇ ਮਜ਼ਦੂਰਾਂ ਦੀ ਪਲਟੀ ਟਰਾਲੀ ,ਇੱਕ ਔਰਤ ਦੀ ਮੌਤ ,ਦੂਜਾ ਜ਼ਖਮੀ

ਤੇਜ਼ ਤੂਫ਼ਾਨ ਕਾਰਨ ਝੋਨਾ ਲਗਾ ਕੇ ਵਾਪਸ ਆ ਰਹੇ ਮਜ਼ਦੂਰਾਂ ਦੀ ਪਲਟੀ ਟਰਾਲੀ ,ਇੱਕ ਔਰਤ ਦੀ ਮੌਤ ,ਦੂਜਾ ਜ਼ਖਮੀ:ਮੋਗਾ : ਮੋਗਾ ਦੇ ਪਿੰਡ ਲੰਗੇਆਣਾ ਕਲਾਂ ਵਿਖੇ ਤੇਜ਼ ਤੂਫ਼ਾਨ ਕਾਰਨ ਟਰਾਲੀ ਪਲਟ ਗਈ ਹੈ।ਇਸ ਹਾਦਸੇ ਦੌਰਾਨ ਇੱਕ ਮਹਿਲਾ ਮਜ਼ਦੂਰ ਦੀ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਜ਼ਖਮੀ ਹੋ ਗਿਆ ਹੈ।ਮ੍ਰਿਤਕ ਔਰਤ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਲੰਗੇਆਣਾ ਕਲਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। [caption id="attachment_306088" align="aligncenter" width="300"]Moga Strong storm Trolley turnaround ,One Woman Death
ਤੇਜ਼ ਤੂਫ਼ਾਨ ਕਾਰਨ ਝੋਨਾ ਲਗਾ ਕੇ ਵਾਪਸ ਆ ਰਹੇ ਮਜ਼ਦੂਰਾਂ ਦੀ ਪਲਟੀ ਟਰਾਲੀ ,ਇੱਕ ਔਰਤ ਦੀ ਮੌਤ ,ਦੂਜਾ ਜ਼ਖਮੀ[/caption] ਜਾਣਕਾਰੀ ਅਨੁਸਾਰ ਉਕਤ ਔਰਤ ਇੱਕ ਕਿਸਾਨ ਦੇ ਖੇਤ 'ਚ ਝੋਨਾ ਲਗਾ ਕੇ ਆਪਣੇ ਬਾਕੀ ਮਜ਼ਦੂਰ ਸਾਥੀਆਂ ਸਮੇਤ ਟਰੈਕਟਰ -ਟਰਾਲੀ 'ਚ ਸਵਾਰ ਹੋ ਕੇ ਘਰ ਨੂੰ ਆ ਰਹੇ ਸਨ ਤਾਂ ਇਸ ਦੌਰਾਨ ਅਚਾਨਕ ਰਸਤੇ 'ਚ ਤੇਜ਼ ਤੂਫ਼ਾਨ ਅਤੇ ਮੀਂਹ ਆ ਗਿਆ। [caption id="attachment_306086" align="aligncenter" width="300"] Moga Strong storm Trolley turnaround ,One Woman Death
ਤੇਜ਼ ਤੂਫ਼ਾਨ ਕਾਰਨ ਝੋਨਾ ਲਗਾ ਕੇ ਵਾਪਸ ਆ ਰਹੇ ਮਜ਼ਦੂਰਾਂ ਦੀ ਪਲਟੀ ਟਰਾਲੀ ,ਇੱਕ ਔਰਤ ਦੀ ਮੌਤ ,ਦੂਜਾ ਜ਼ਖਮੀ[/caption] ਇਸ ਤੂਫ਼ਾਨ ਦੇ ਕਾਰਨ ਉਨ੍ਹਾਂ ਦੀ ਟਰਾਲੀ ਪਲਟ ਗਈ, ਜਿਸ ਕਾਰਨ ਉਕਤ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਜ਼ਖਮੀ ਹੋ ਗਿਆ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK