Tue, May 14, 2024
Whatsapp

ਮੋਗਾ ਦੇ ਪਿੰਡ ਦੀਦਾਰੇਵਾਲਾ ਵਿਖੇ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

Written by  Shanker Badra -- June 09th 2018 07:40 PM
ਮੋਗਾ ਦੇ ਪਿੰਡ ਦੀਦਾਰੇਵਾਲਾ ਵਿਖੇ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਮੋਗਾ ਦੇ ਪਿੰਡ ਦੀਦਾਰੇਵਾਲਾ ਵਿਖੇ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਮੋਗਾ ਦੇ ਪਿੰਡ ਦੀਦਾਰੇਵਾਲਾ ਵਿਖੇ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ:ਮੋਗਾ ਦੇ ਪਿੰਡ ਦੀਦਾਰੇਵਾਲਾ ਵਿਖੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 17 ਸਾਲਾ ਖੁਸ਼ਪ੍ਰੀਤ ਸਿੰਘ ਯੂਥ ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰੇਵਾਲਾ ਦਾ ਭਤੀਜਾ ਅਤੇ ਪੰਚਾਇਤ ਸਕੱਤਰ ਜੁਗਿੰਦਰ ਸਿੰਘ ਦੇ ਹੋਣਹਾਰ ਸਪੁੱਤਰ ਸੀ। ਮਿਰਤਕ ਖੁਸ਼ਪ੍ਰੀਤ ਸਿੰਘ ਆਪਣੇ ਘਰ ਦੀ ਕੰਧ 'ਚ ਕਿੱਲ ਠੋਕ ਰਿਹਾ ਸੀ ਤਾਂ ਅਚਾਨਿਕ ਕਰੰਟ ਲੱਗਣ ਨਾਲ ਮੌਤ ਹੋ ਗਈ।ਖੁਸ਼ਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਅੈਤਵਾਰ ਨੂੰ ਸਵੇਰੇ 10 ਵਜੇ ਪਿੰਡ ਦੀਦਾਰੇਵਾਲਾ ਦੇ ਸ਼ਮਸਾਨ ਘਾਟ ਵਿਖੇ ਕੀਤਾ ਜਾਵੇਗਾ। -PTCNews


Top News view more...

Latest News view more...