Tue, May 14, 2024
Whatsapp

Mumbai Airport Close: ਮੁੰਬਈ ਏਅਰਪੋਰਟ ਭਲਕੇ 6 ਘੰਟੇ ਲਈ ਰਹੇਗਾ ਬੰਦ

Written by  Pardeep Singh -- October 17th 2022 08:38 PM -- Updated: October 17th 2022 08:39 PM
Mumbai Airport Close: ਮੁੰਬਈ ਏਅਰਪੋਰਟ ਭਲਕੇ 6 ਘੰਟੇ ਲਈ ਰਹੇਗਾ ਬੰਦ

Mumbai Airport Close: ਮੁੰਬਈ ਏਅਰਪੋਰਟ ਭਲਕੇ 6 ਘੰਟੇ ਲਈ ਰਹੇਗਾ ਬੰਦ

 ਨਵੀਂ ਦਿੱਲੀ: ਮੁੰਬਈ ਏਅਰਪੋਰਟ 18 ਅਕਤੂਬਰ ਨੂੰ 6 ਘੰਟੇ ਲਈ ਬੰਦ ਰਹੇਗਾ। ਹਵਾਈ ਅੱਡੇ ਦੇ ਦੋਵੇਂ ਇੰਟਰਸੈਕਟਿੰਗ ਰਨਵੇਅ ਦੀ ਮੁਰੰਮਤ ਕੀਤੀ ਜਾਵੇਗੀ। ਹਵਾਈ ਅੱਡੇ 'ਤੇ ਰੱਖ-ਰਖਾਅ ਦੇ ਕੰਮ ਕਾਰਨ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ -PTC News


Top News view more...

Latest News view more...