Tue, May 19, 2026
Whatsapp

Gurdaspur News : ਗੁਰਦਾਸਪੁਰ 'ਚ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਟੱਕਰ 'ਚ ਅਲਟੋ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ

Gurdaspur News : ਗੁਰਦਾਸਪੁਰ 'ਚ ਤੜਕਸਾਰ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਹੈ, ਜਿਸ ਵਿੱਚ 4 ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ ਹੈ। ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਕਾਰ ਵਿੱਚ ਖਿੱਲਰੀਆਂ ਪਈਆਂ ਸਨ, ਜੋ ਕਿ ਘਟਨਾ ਦੇ ਭਿਆਨਕ ਹੋਣ ਦਾ ਅੰਦਾਜ਼ਾ ਲਾਉਣ ਲਈ ਕਾਫੀ ਹੈ।

Reported by:  PTC News Desk  Edited by:  KRISHAN KUMAR SHARMA -- May 19th 2026 10:00 AM -- Updated: May 19th 2026 10:12 AM
Gurdaspur News : ਗੁਰਦਾਸਪੁਰ 'ਚ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਟੱਕਰ 'ਚ ਅਲਟੋ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ

Gurdaspur News : ਗੁਰਦਾਸਪੁਰ 'ਚ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਟੱਕਰ 'ਚ ਅਲਟੋ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ

Gurdaspur News : ਗੁਰਦਾਸਪੁਰ 'ਚ ਤੜਕਸਾਰ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਹੈ, ਜਿਸ ਵਿੱਚ 4 ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ ਹੈ। ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਕਾਰ ਵਿੱਚ ਖਿੱਲਰੀਆਂ ਪਈਆਂ ਸਨ, ਜੋ ਕਿ ਘਟਨਾ ਦੇ ਭਿਆਨਕ ਹੋਣ ਦਾ ਅੰਦਾਜ਼ਾ ਲਾਉਣ ਲਈ ਕਾਫੀ ਹੈ। 

ਪ੍ਰਤੱਖਦਰਸ਼ੀ ਅਨੁਸਾਰ ਹਾਦਸਾ ਸਵੇਰਸਾਰ ਚਾਰ ਵਜੇ ਦੇ ਨਜਦੀਕ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੱਡੀ ਆਲਟੋ ਨੰਬਰ ਪੀ ਬੀ 35Y, ਜਿਸ ਵਿਚ ਪਠਾਨਕੋਟ ਦੇ ਪਿੰਡ ਆ ਘਰੋਲੀ ਅਤੇ ਟੀਚਰ ਕਲੋਨੀ ਦੇ ਚਾਰ ਨੌਜਵਾਨ ਪਠਾਨਕੋਟ ਤੋਂ ਆ ਰਹੀ ਸੀ, ਜਿਸਦਾ ਨੈਸ਼ਨਲ ਹਾਈਵੇ 'ਤੇ ਨੌਸ਼ਹਿਰਾ ਮੱਝਾ ਸਿੰਘ ਨਜਦੀਕ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਦੇਖਣ ਤੋਂ ਪਤਾ ਚਲਦਾ ਸੀ ਕਿ ਇਹ ਆਲਟੋ ਗੱਡੀ ਸੜਕ ਕਿਨਾਰੇ ਕਿਸੇ ਭਾਰੀ ਵਾਹਨ ਦੇ ਪਿੱਛੋਂ ਵੱਜੀ ਹੋਵੇ, ਜਿਸ ਵਾਹਨ ਨਾਲ ਪਿੱਛੋਂ ਗੱਡੀ ਟਕਰਾਈ ਉਹ ਵਾਹਨ ਮੌਕੇ ਤੋਂ ਫ਼ਰਾਰ ਦਸਿਆ ਜਾ ਰਿਹਾ ਹੈ। ਹਾਦਸਾ ਇੰਨਾ ਭਿਆਨਕ ਸੀ ਕੇ ਚਾਰੋ ਆਲਟੋ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਖਬਰ ਅਪਡੇਟ ਜਾਰੀ...

- PTC NEWS

Electrical Saftey authority

Top News view more...

Latest News view more...

PTC NETWORK
PTC NETWORK