Batala Police And Gangster : ਬਟਾਲਾ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ, ਦੋ ਗੈਂਗਸਟਰ ਗੋਲੀਆਂ ਲੱਗਣ ਨਾਲ ਹੋਏ ਜ਼ਖ਼ਮੀ
Batala Police And Gangster : ਬਟਾਲਾ ’ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਮੁੱਠਭੇੜ ’ਚ ਦੋ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ। ਇਹ ਪੂਰੀ ਘਟਨਾ ਬਟਾਲਾ ਦੇ ਪਿੰਡ ਸ਼ਾਹਪੁਰ ਜਾਜਨ ’ਚ ਵਾਪਰੀ ਹੈ। ਫਿਲਹਾਲ ਇਸ ਮੁੱਠਭੇੜ ਮਗਰੋਂ ਮੌਕੇ ’ਤੇ ਪੁਲਿਸ ਅਧਿਕਾਰੀ ਪਹੁੰਚ ਗਏ ਹਨ।
ਖ਼ਬਰ ਦਾ ਅਪਡੇਟ ਜਾਰੀ ਹੈ
ਇਹ ਵੀ ਪੜ੍ਹੋ : Railway Budget 2025 : ਸਰਕਾਰ ਨੇ ਰੇਲਵੇ ਬਜਟ ’ਚ ਕੋਈ ਵੱਡਾ ਐਲਾਨ ਕਰਨ ਤੋਂ ਕੀਤਾ ਗੁਰੇਜ਼, ਬਾਜ਼ਾਰ ’ਚ ਵੀ ਤੇਜ਼ੀ ਨਾਲ ਗਿਰਾਵਟ
- PTC NEWS