Wed, Feb 18, 2026
Whatsapp

Kanchanpreet Kaur ਨੂੰ ਮਿਲੀ ਵੱਡੀ ਰਾਹਤ , ਤਰਨਤਾਰਨ 'ਚ ਦਰਜ ਬਾਕੀ ਦੋਵੇਂ ਮਾਮਲਿਆਂ 'ਚ ਵੀ ਮਿਲੀ ਜ਼ਮਾਨਤ

Kanchanpreet Kaur bail : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਮਾਣਯੋਗ ਹਾਈ ਕੋਰਟ ਵੱਲੋਂ ਅਕਾਲੀ ਆਗੂ ਕੰਚਨਪ੍ਰੀਤ ਕੌਰ ਨੂੰ ਐਫ.ਆਈ.ਆਰ ਨੰਬਰ 261 ਅਤੇ ਐਫ.ਆਈ.ਆਰ ਨੰਬਰ 240 ਵਿੱਚ ਅਗਾਊਂ ਜ਼ਮਾਨਤ ਮਨਜ਼ੂਰ ਕੀਤੀ ਗਈ। ਇਹ ਸਾਰੀਆਂ ਐਫ.ਆਈ.ਆਰ ਚੋਣਾਂ ਦੌਰਾਨ ਰਾਜਨੀਤਿਕ ਰੰਜਿਸ਼ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਬਾਈ-ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਹੈ

Reported by:  PTC News Desk  Edited by:  Shanker Badra -- February 18th 2026 01:47 PM
Kanchanpreet Kaur ਨੂੰ ਮਿਲੀ ਵੱਡੀ ਰਾਹਤ , ਤਰਨਤਾਰਨ 'ਚ ਦਰਜ ਬਾਕੀ ਦੋਵੇਂ ਮਾਮਲਿਆਂ 'ਚ ਵੀ ਮਿਲੀ ਜ਼ਮਾਨਤ

Kanchanpreet Kaur ਨੂੰ ਮਿਲੀ ਵੱਡੀ ਰਾਹਤ , ਤਰਨਤਾਰਨ 'ਚ ਦਰਜ ਬਾਕੀ ਦੋਵੇਂ ਮਾਮਲਿਆਂ 'ਚ ਵੀ ਮਿਲੀ ਜ਼ਮਾਨਤ

Kanchanpreet Kaur bail : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਮਾਣਯੋਗ ਹਾਈ ਕੋਰਟ ਵੱਲੋਂ ਅਕਾਲੀ ਆਗੂ ਕੰਚਨਪ੍ਰੀਤ ਕੌਰ ਨੂੰ ਐਫ.ਆਈ.ਆਰ ਨੰਬਰ 261 ਅਤੇ ਐਫ.ਆਈ.ਆਰ ਨੰਬਰ 240 ਵਿੱਚ ਅਗਾਊਂ ਜ਼ਮਾਨਤ ਮਨਜ਼ੂਰ ਕੀਤੀ ਗਈ। ਇਹ ਸਾਰੀਆਂ ਐਫ.ਆਈ.ਆਰ ਚੋਣਾਂ ਦੌਰਾਨ ਰਾਜਨੀਤਿਕ ਰੰਜਿਸ਼ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਬਾਈ-ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਹੈ।

ਅੱਜ ਰਾਜ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਵਿੱਚ ਐਫ.ਆਈ.ਆਰ ਨੰਬਰ 261 ਦੇ ਮਾਮਲੇ ਵਿੱਚ ਸਪਸ਼ਟ ਬਿਆਨ ਦਿੱਤਾ ਗਿਆ ਕਿ ਸਰਕਾਰ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨਹੀਂ ਕਰਨਾ ਚਾਹੁੰਦੀ। ਇਸ ਦੇ ਨਾਲ ਹੀ ਹੁਣ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਚੋਣਾਂ ਦੌਰਾਨ  ਕੰਚਨਪ੍ਰੀਤ ਕੌਰ ਦੇ ਖ਼ਿਲਾਫ਼ ਦਰਜ ਕੀਤੀਆਂ ਗਈਆਂ ਸਾਰੀਆਂ ਐਫ.ਆਈ.ਆਰਜ਼ ਵਿੱਚ ਉਹ ਜ਼ਮਾਨਤ ‘ਤੇ ਹੈ। 


ਕੰਚਨਪ੍ਰੀਤ ਕੌਰ ਦੀ ਪੇਸ਼ੀ ਦੌਰਾਨ ਮਾਣਯੋਗ ਅਦਾਲਤ ਵਿੱਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਮੌਜੂਦ ਸਨ।

- PTC NEWS

Top News view more...

Latest News view more...

PTC NETWORK
PTC NETWORK