ਪੰਜਾਬ ਸਰਕਾਰ ਨੇ ਇਸ ਮਹਿਕਮੇਂ 'ਚ ਕੀਤਾ 48 ਅਫਸਰਾਂ ਦਾ ਤਬਾਦਲਾ, ਇੱਥੇ ਚੈੱਕ ਕਰੋ ਨਾਂ
ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਅਧਿਕਾਰੀਆਂ ਦੇ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਗਏ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 48 ਅਫਸਰਾਂ ਦਾ ਤਬਾਦਲਾ ਕੀਤਾ ਹੈ, ਇੱਥੇ ਚੈੱਕ ਕਰੋ ਨਾਂ

- PTC NEWS