Punjab Transfers : ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 133 DSP ਤੇ ASP ਇੱਧਰੋਂ-ਉਧਰ ਕੀਤੇ, ਵੇਖੋ ਪੂਰੀ ਸੂਚੀ
Punjab Transfers : ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ।

ਸਰਕਾਰ ਵੱਲੋਂ ਕੁੱਲ 133 DSP ਤੇ ASP ਦਾ ਤਬਾਦਲਾ ਕੀਤਾ ਗਿਆ ਹੈ, ਜਿਸ ਦਾ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।


ਇਨ੍ਹਾਂ ਸਾਰਿਆਂ ਨੂੰ ਭਲਕੇ ਯਾਨੀ 9 ਅਕਤੂਬਰ ਨੂੰ ਪੋਸਟਿੰਗ ਦੀ ਨਵੀਂ ਜਗ੍ਹਾ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ।
- PTC NEWS